ਜਲੰਧਰ (ਵਿੱਕੀ ਸੂਰੀ) : ਮਾਡਲ ਹਾਊਸ ਵਿੱਚ ਪੈਂਦੇ ਘਈ ਨਗਰ ਦੇ ਵਿੱਚ ਇੱਕ ਘਰ ਵਿੱਚ ਫਰਿਜ ਦੇ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ । ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਜਿਸ ਵਿੱਚ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਘਰ ਦਾ ਸਮਾਨ ਸੜ ਕੇ ਸਵਾਹ ਹੋ ਗਿਆ ।