Category: Ludhiana

ਲੁਧਿਆਣਾ ਵਿਚ ਪਿਓ ਨੇ ਪੁੱਤ ਦਾ ਗੋਲੀ ਮਾਰ ਕੇ ਕੀਤਾ ਕਤਲ

ਲੁਧਿਆਣਾ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਇਥੇ ਬੀਤੀ ਦੇਰ ਰਾਤ ਘਰੇਲੂ ਵਿਵਾਦ ਨੂੰ ਲੈ ਕੇ ਰਿਟਾਇਰ ਫੌਜੀ ਪਿਤਾ ਨੇ ਆਪਣੇ ਹੀ ਪੁੱਤਰ ਨੂੰ…

ਮਾਮੂਲੀ ਬਹਿਸ ਨੂੰ ਲੈ ਕੇ ਹੁੱਲੜਬਾਜ਼ਾਂ ਨੇ ਘਰ ਨੂੰ ਲਗਾਈ ਅੱਗ

ਲੁਧਿਆਣਾ: ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਸ਼ੰਕਰ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਘਰ ਦੇ ਗੇਟ ਤੇ ਖੜ੍ਹ ਕੇ ਪੈਟਰੋਲ ਸੁੱਟਿਆ ਅਤੇ ਅੱਗ ਲਗਾ ਕੇ ਫਰਾਰ ਹੋ…

ਦੁਕਾਨ ਦਾ ਸ਼ਟਰ ਤੋੜ 2 ਐਕਟਿਵਾ ਕੱਢ ਕੇ ਲੈ ਗਏ ਚੋਰ

ਲੁਧਿਆਣਾ ਦੇ ਗਿਲ ਚੌਕ ਸਕੂਟਰ ਮਾਰਕੀਟ ਵਿਚ ਵੀਰਵਾਰ ਰਾਤ ਬੇਖੌਫ ਚੋਰਾਂ ਨੇ ਮਾਰਕੀਟ ਤੋਂ ਦੋ ਐਕਟਿਵਾ ‘ਤੇ ਹੱਥ ਸਾਫ ਕਰ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਿਛਲੇ…

ਲੁਧਿਆਣਾ ‘ਚ ਫ਼ਿਲਮੀ ਅੰਦਾਜ਼ ‘ਚ ਚੋਰੀ, ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਲੁਧਿਆਣਾ ਦੇ ਸ਼ਿਮਲਾਪੁਰੀ ਦੇ ਮੁਹੱਲਾ ਕੋਟ ਮੰਗਲ ਵਿੱਚ ਇੱਕ ਚਲਾਕ ਧੋਖੇਬਾਜ਼ ਨੇ ਫਿਲਮੀ ਸਟਾਈਲ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਧੋਖੇਬਾਜ਼ ਨੇ ਨਾ ਸਿਰਫ਼ ਚਾਂਦੀ ਦੇ ਬਰੇਸਲੇਟ ਚੋਰੀ ਕੀਤੇ…

ਲੁਧਿਆਣਾ ‘ਚ ਐਲੀਵੇਟਿਡ ਰੋਡ ‘ਤੇ ਭਿਆਨਕ ਹਾਦਸੇ ‘ਚ ਦੋ ਮੌਤਾਂ

ਲੁਧਿਆਣਾ : ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ ਰੋਡ ‘ਤੇ ਐਲੀਵੇਟਿਡ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਦਾ ਡੀਐਮਸੀ…

ਲੁਧਿਆਣਾ ਦੇ ਮੈਰਿਜ ਪੈਲੇਸ ‘ਚੋਂ ਲਾੜੇ ਦੀ ਮਾਂ ਦਾ ਪਰਸ ਚੋਰੀ, 20 ਲੱਖ ਰੁਪਏ ਦੇ ਗਹਿਣੇ, ਨਕਦੀ ਤੇ ਆਈ ਫੋਨ ਹੋਏ ਗਾਇਬ

(ਲੁਧਿਆਣਾ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਮਰਾਲਾ ਦੇ ਨਜ਼ਦੀਕ ਘੁਲਾਲ ਟੋਲ ਪਲਾਜ਼ਾ ਕੋਲ ਸਥਿਤ ‘ਰਾਇਲ ਕੈਸਲ ਮੈਰਿਜ ਪੈਲੇਸ’ ਵਿੱਚ ਸ਼ੁੱਕਰਵਾਰ ਸ਼ਾਮ ਛੇ ਵਜੇ ਇੱਕ ਵਿਆਹ ਸਮਾਗਮ ਦੌਰਾਨ ਲਾੜੇ ਦੀ ਮਾਂ…

ਡਿਊਟੀ ‘ਚ ਲਾਪਰਵਾਹੀ ਅਤੇ ਬੇਅਨੁਸ਼ਾਸਨਤਾ ਕਾਰਨ ਸਰਾਭਾ ਨਗਰ ਦਾ SHO ਮੁਅੱਤਲ

ਲੁਧਿਆਣਾ – ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਅਨੁਸ਼ਾਸਨ ਵਿੱਚ ਕੁਤਾਹੀ ਵਰਤਣ ਦੇ ਚੱਲਦਿਆਂ ਥਾਣਾ ਸਰਾਭਾ ਨਗਰ ਦੇ ਐਸਐਚਓ ਅਦਿੱਤਿਆ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ…

ਲੁਧਿਆਣਾ ਦੇ ਪਿੰਡ ਰੁੜਕਾ ‘ਚ ਲੱਖਾਂ ਦੀ ਚੋਰੀ, ਇਲਾਕੇ ‘ਚ ਦਹਿਸ਼ਤ

ਲੁਧਿਆਣਾ : ਲੁਧਿਆਣਾ ਦੇ ਪਿੰਡ ਰੁੜਕਾ ਵਿੱਚ ਪੈਂਦੇ ਥੋਮਸ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਕਈ ਤੋਲੇ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਤੇ…

ਕੁੱਤੇ ਦੇ ਵੱਢਣ ਕਾਰਨ ਇੱਕੋਂ ਹੀ ਪਰਿਵਾਰ ਦੇ 7 ਮੈਂਬਰਾਂ ਨੂੰ Rabies ਦੇ ਲੱਛਣ !

ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਹੀ ਪਰਿਵਾਰ ਦੇ 7 ਲੋਕਾਂ ਵਿਚ ਰੇਬੀਜ਼ ਦੇ ਲੱਛਣ ਦਿਖਣ ਲੱਗੇ ਹਨ। ਉਨ੍ਹਾਂ ਨੂੰ ਸਿਵਲ ਹਸਪਤਾਲ ਜਗਰਾਓਂ ਭਰਤੀ ਕਰਾਇਆ…

ਜਵੈਲਰਸ ਦੇ ਸ਼ੋਅਰੂਮ ‘ਚ ਅਕਾਉਂਟੈਂਟ ਨੇ ਹੀ ਕੀਤਾ ਹੱਥ ਸਾਫ!

ਲੁਧਿਆਣਾ ਦੇ ਇੱਕ ਪਾਸ਼ ਇਲਾਕੇ ਕਾਲਜ ਰੋਡ ‘ਤੇ ਫਾਊਂਟੇਨ ਚੌਕ ਨੇੜੇ ਸਥਿਤ MB ਜੈਨ ਜਵੈਲਰਜ਼ ਵਿੱਚ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸ਼ੋਅਰੂਮ ਦੇ ਮਾਲਕ ਵਿਕਰਮ ਜੈਨ ਨੇ…