ਲੁਧਿਆਣਾ – ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਅਨੁਸ਼ਾਸਨ ਵਿੱਚ ਕੁਤਾਹੀ ਵਰਤਣ ਦੇ ਚੱਲਦਿਆਂ ਥਾਣਾ ਸਰਾਭਾ ਨਗਰ ਦੇ ਐਸਐਚਓ ਅਦਿੱਤਿਆ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਸੂਤਰਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਆਦਿਤਿਆ ਸ਼ਰਮਾ ਨੇ ਇੱਕ ਵਿਸ਼ੇਸ਼ ਕੈਂਪ ਵਿੱਚ ਟਰੇਨਿੰਗ ਲੈਣ ਲਈ ਫਿਲੌਰ ਜਾਣਾ ਸੀ ਉਹ ਸਰਕਾਰੀ ਆਦੇਸ਼ਾਂ ਦੇ ਬਾਵਜੂਦ ਟਰੇਨਿੰਗ ਵਿੱਚ ਸ਼ਾਮਿਲ ਨਹੀਂ ਹੋਏ। ਐਨਾ ਹੀ ਨਹੀਂ ਐਸਐਚਓ ਉੱਪਰ ਉੱਚ ਅਧਿਕਾਰੀਆਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਵੀ ਹਨ।Related ਸੰਪਾਦਨਾ ਨੈਵੀਗੇਸ਼ਨਰਾਜਪੁਰਾ ਦੇ ਵਿਅਕਤੀ ਦਾ ਦੱਖਣੀ ਕੋਰੀਆ ’ਚ ਕਤਲ ਰੱਬਰ ਫੁਟਵੇਅਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਚੋਣ ਨਿਰਵਿਰੋਧ ਸੰਪੰਨ, ਨੀਰਜ ਅਰੋੜਾ ਪ੍ਰਧਾਨ ਅਤੇ ਸੁਨੀਲ ਜੁਲਕਾ ਮਾਲਟੂ ਵਾਈਸ ਚੇਅਰਮੈਨ ਚੁਣੇ ਗਏ