ਲਵਲੀ ਗਰੁੱਪ ਦੇ ਮਾਲਕ ਰਮੇਸ਼ ਮਿੱਤਲ ਜੀ ਬਸਤੀ ਸ਼ੇਖ ਗੁਰਦੁਆਰਾ ਚਰਨ ਕੰਵਲ ਪਾਤਸ਼ਾਹੀ ਛੇਵੀਂ ਵਿਖੇ ਹੋਏ ਨਤਮਸਤਕ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਪਾਵਨ ਇਤਿਹਾਸਕ ਭੋਰਾ ਸਾਹਿਬ ਦੇ ਵੀ ਕੀਤੇ ਦਰਸ਼ਨ; ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਲਵਲੀ ਗਰੁੱਪ…









