Category: Breaking News

ਜਲੰਧਰ ’ਚ ਨਸ਼ੀਲੀਆਂ ਗੋਲੀਆਂ ਦੇ ਕਾਰੋਬਾਰ ’ਤੇ ਪੁਲਿਸ ਦੀ ਵੱਡੀ ਕਾਰਵਾਈ, 100 ਤੋਂ ਵੱਧ ਗੋਲੀਆਂ ਬਰਾਮਦ; ਪਿਓ-ਪੁੱਤ ਹਿਰਾਸਤ ’ਚ

ਬਸਤੀ ਬਾਵਾ ਖੇਲ ਅੱਡੇ ਨੇੜੇ ਦੋ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ, ਦੁਕਾਨ ਸੰਚਾਲਕ ਅਤੇ ਉਸ ਦਾ ਪੁੱਤਰ ਹਿਰਾਸਤ ’ਚ ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਜਲੰਧਰ ਪੁਲਿਸ ਅਤੇ ਡਰੱਗ ਵਿਭਾਗ ਦੀ ਸਾਂਝੀ…

ਸ੍ਰੀ ਹਰਿਮੰਦਰ ਸਾਹਿਬ ’ਚ ਵੀਡੀਓਗ੍ਰਾਫੀ ਨੂੰ ਲੈ ਕੇ ਵਿਵਾਦ, ਵਲੌਗਰ ਦੇ ਦੋਸ਼ਾਂ ’ਤੇ SGPC ਦਾ ਪੱਖ ਵੀ ਆਇਆ ਸਾਹਮਣੇ

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗਰ ਨਾਲ ਬਦਸਲੂਕੀ ਦੇ ਦੋਸ਼, ਕੈਮਰੇ ਤੋਂ ਵੀਡੀਓ ਡਿਲੀਟ ਕਰਨ ਦਾ ਦਾਅਵਾ ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਸਮੇਂ ਵਲੌਗ ਬਣਾਉਣ…

ਅਭਿਨਵ ਖੋਸਲਾ ਦੀ ਬਹਾਲੀ ਨੂੰ ਫਿਰੋਜ਼ਪੁਰ ਲੋਕ ਲਹਿਰ ਨੇ ਦੱਸਿਆ ਆਪਣੀ ਜਿੱਤ, ਸੰਘਰਸ਼ ਜਾਰੀ ਰੱਖਣ ਦਾ ਐਲਾਨ

ਭਾਈ ਮਰਦਾਨਾ ਯਾਦਗਾਰੀ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਲੱਡੂ ਵੰਡ ਕੇ ਮਨਾਈ ਖੁਸ਼ੀ, ਸਮਾਜਿਕ ਮੁੱਦਿਆਂ ’ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਪੈਸੇ ਦੇ ਕੇ ਖਰੀਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ…

ਨਾਭਾ ਵਿੱਚ ਸ਼ਨੀ ਅਮਾਵਸਿਆ ਮੌਕੇ ਵਿਸ਼ਾਲ ਭਜਨ ਸੰਧਿਆ, ਮੋਨਿਕਾ ਸ਼ਰਮਾ ਨੇ ਭਜਨਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ

ਭਜਨ ਗਾਇਕਾ ਮੋਨਿਕਾ ਸ਼ਰਮਾ ਨੇ ਸ਼ਨੀ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ ਨਾਭਾ (ਅਮਨ ਗਰਗ): ਸ਼ਨੀ ਅਮਾਵਸਿਆ ਦੇ ਪਾਵਨ ਮੌਕੇ ‘ਤੇ ਸਥਾਨਕ ਫਰੈਂਡਸ ਕਲੋਨੀ ਸਥਿਤ…

ਹਾਈ ਕੋਰਟ ਗਰਾਊਂਡ ਵਿਖੇ ਰਾਮਲੀਲਾ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਅਦਾ, ਸੁਭਾਸ਼ ਬਾਂਸਲ ਨੇ ਕੀਤੀ ਸ਼ਿਰਕਤ

ਨਾਭਾ (ਅਮਨ ਗਰਗ): ਇੱਥੋਂ ਦੇ ਇਤਿਹਾਸਕ ਹਾਈ ਕੋਰਟ ਗਰਾਊਂਡ ਵਿਖੇ ਕਰਵਾਈ ਜਾ ਰਹੀ ਸਾਲਾਨਾ ਰਾਮਲੀਲਾ ਦੌਰਾਨ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਇਲਾਕੇ ਦੀ ਪ੍ਰਮੁੱਖ…

ਸਰਬ ਨੌਜਵਾਨ ਸਭਾ ਵੱਲੋਂ 12 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਏ

ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਵਿਜੇ ਸਾਂਪਲਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਵ-ਵਿਆਹੇ ਜੋੜਿਆਂ ਨੂੰ ਦਿੱਤਾ ਆਸ਼ੀਰਵਾਦ ਫਗਵਾੜਾ, 12 ਅਕਤੂਬਰ (ਪੰਕਜ): ਸਰਬ ਨੌਜਵਾਨ ਸਭਾ (ਰਜਿ.)…

ਨਾਭਾ ਮੰਡੀ ’ਚ ਮੀਂਹ ਕਾਰਨ ਰੁਲ ਰਹੀ ਫ਼ਸਲ ਨੇ ਕਿਸਾਨਾਂ ਦੀ ਤੋੜੀ ਕਮਰ, ਸਰਕਾਰ ਤੁਰੰਤ ਮੁਆਵਜ਼ਾ ਦੇਵੇ: ਪਰਮਜੀਤ ਕੈਂਥ

ਭਾਜਪਾ ਆਗੂ ਨੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਕੀਤੀ ਮੰਗ ਨਾਭਾ, 12 ਅਕਤੂਬਰ (ਅਮਨ ਗਰਗ): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ…

ਸਮਾਜ ਸੇਵਿਕਾ ਪਰਮਜੀਤ ਕੌਰ ਬਾਜਵਾ ਨੇ ਗੁੱਗਾ ਮਾੜੀ ਹਰੀਗੜ੍ਹ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਦਾ ਦਿੱਤਾ ਸੰਦੇਸ਼, ਬਾਬਾ ਗੁਰਵਿੰਦਰ ਨਾਥ ਜੀ ਤੋਂ ਪ੍ਰਾਪਤ ਕੀਤੀਆਂ ਅਸੀਸਾਂ ਨਾਭਾ, 12 ਅਕਤੂਬਰ (ਅਮਨ ਗਰਗ) — ਸਮਾਜਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ…

ਬਸਤੀ ਸ਼ੇਖ ਦੇ 109ਵੇਂ ਇਤਿਹਾਸਕ ਦੁਸਹਿਰੇ ਦੀਆਂ ਤਿਆਰੀਆਂ ਦਾ ਸ਼ੁਭ ਆਰੰਭ, ਸ਼ਿਵ ਮੰਦਰ ਧਰਮਸ਼ਾਲਾ ਤੋਂ ਅਦਾ ਕੀਤੀ ਗਈ ਝੰਡੇ ਦੀ ਰਸਮ

ਦੁਸਹਿਰਾ ਕਲੱਬ ਰਜਿ. ਬਸਤੀ ਸ਼ੇਖ ਵੱਲੋਂ ਮੰਦਰ ਵਿੱਚ ਪੂਜਾ-ਅਰਚਨਾ ਉਪਰੰਤ ਸ੍ਰੀ ਹਨੂਮਾਨ ਜੀ ਦੀ ਅਗਵਾਈ ਹੇਠ ਕੱਢੀ ਗਈ ਨਗਰ ਫੇਰੀ, ਦੁਸਹਿਰਾ ਗਰਾਊਂਡ ਵਿਖੇ ਧਾਰਮਿਕ ਝੰਡਾ ਲਹਿਰਾਉਣ ਦੀ ਰਸਮ ਨਾਲ ਅੱਗੇ…

ਪਰਗਟ ਸਿੰਘ ਦੀ ਤਾਜਪੋਸ਼ੀ ਸਮਾਗਮ ’ਚ ਸ਼ਾਮਲ ਹੋਣ ਲਈ ਕਾਂਗਰਸੀ ਵਰਕਰਾਂ ਦਾ ਜੱਥਾ ਰਵਾਨਾ

2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੇ ਉਤਸ਼ਾਹ ਨਾਲ ਮੈਦਾਨ ਵਿੱਚ ਉਤਰੇਗੀ ਕਾਂਗਰਸ—ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, 12 ਅਕਤੂਬਰ (ਪੰਕਜ, ਇੰਦਰਜੀਤ) – ਜ਼ਿਲ੍ਹਾ ਕਪੂਰਥਲਾ ਕਾਂਗਰਸ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ…