ਜਲੰਧਰ (ਵਿੱਕੀ ਸੂਰੀ ):- ਮਹਿਲਾ ਸ਼ਕਤੀ ਸੰਗਠਨ ਵੱਲੋਂ ਕੱਲ ਬਸਤੀ ਦਾਨਸ਼ਮੰਦਾ ਅੱਡੇ ਦੇ ਕੋਲ ਪ੍ਰਧਾਨ ਪਲਵੀ ਦੱਤਾ ਦੇ ਘਰ ਹੋਲੀ ਦਾ ਤਿਆਰ ਬਹੁਤ ਚਾਵਾਂ ਨਾਲ ਮਨਾਇਆ ਗਿਆ ।ਜਿਸ ਵਿੱਚ ਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਫੁੱਲਾਂ ਤੇ ਰੰਗਾ ਦੀ ਹੌਲੀ ਖੇਡੀ ਗਈ।
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)
ਇਸ ਮੌਕੇ ਤੇ ਪਲਵੀ ਰਾਤਰਾ, ਸੰਤੋਸ਼ ਕੁਮਾਰੀ, ਵੀਨਾ ਰਾਣੀ, ਪ੍ਰੀਤੀ, ਵੀਨਾ ਪਿੱਕਾ, ਪੂਨਮ, ਪ੍ਰਿਆ, ਸੋਨੀਆ, ਜਨਕ ਰਾਜ, ਸੁਨਾਕਸ਼ੀ, ਮਿਨੀ, ਕੰਗਨਾ, ਸ਼੍ਰੀਆ, ਮੀਨਾਕਸ਼ੀ, ਰਾਣੀ, ਸ਼ੈਲੀ, ਵੀਨਾ ਕਸ਼ਯਪ, ਮਨਪ੍ਰੀਤ ਕੌਰ, ਸਲੋਨੀ ਹਾਜ਼ਰ ਸਨ