Skip to content
ਜਲੰਧਰ (ਵਿੱਕੀ ਸੂਰੀ): ਬਸਤੀ ਸ਼ੇਖ ਦੇ ਘਾਹ ਮੰਡੀ ਦੇ ਨੇੜੇ ਕੋਟ ਮਹੱਲੇ ਚ ਸ਼ਿਵਰਾਤਰੀ ਦੇ ਉੱਤਸਵ ਨੂੰ ਲੈਕੇ ਲੰਗਰ ਲਗਾਇਆ ਗਿਆ। ਜਿਸ ਵਿੱਚ ਸਾਬਕਾ ਕੌਂਸਲ ਸ. ਮਨਜੀਤ ਸਿੰਘ ਟੀਟੂ ਜੀ, ਸਨਦੀਪ ਵਰਮਾ ਜੀ ਐਡਵੋਕੇਟ, ਕਰਨ ਕਪੂਰ ਜੀ, ਵਿਸ਼ਾਲ ਸਿਆਲ ਜੀ, ਇਸਵ ਸਿਆਲ, ਦੀਪਕ ਸਿਆਲ, ਰਜੀਵ ਸਿਆਲ, ਸਨਦੀਪ ਵਰਮਾ, ਸੋਨੂ ਪ੍ਰਧਾਨ ਜੀ, ਚੋਪੜਾ ਕਲੋਨੀ ਰੋਹਿਤ ਜੀ, ਸੰਜੂ ਬਰੋਲ, ਸਨੀ ਸਰੀਨ, ਨਿੱਕੀ ਅੰਬਾ, ਲਾਡੀ ਸਰੀਨ, ਡਾ. ਵਿੱਕੀ ਅਰੋੜਾ
Post Views: 2,325
Related