ਜਲੰਧਰ (ਵਿੱਕੀ ਸੂਰੀ): ਬਸਤੀ ਸ਼ੇਖ ਵੱਡਾ ਬਾਜ਼ਾਰ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕਵਲ ਸਾਹਿਬ ਦੇ ਨੇੜੇ ਇੱਕ ਸੋਨੇ ਦਾ ਕੰਮ ਕਰਨ ਵਾਲਾ ਜਲਦੀ ਸ਼ਾਹੂਕਾਰ ਬਣਨ ਲਈ ਜੋ ਬਿਨਾਂ ਸਰਕਾਰੀ ਲਾਈਸੈਂਸ ਦੇ ਇੱਕ ਫਾਇਨਾਂਸ ਕੰਪਨੀ ਖੋਲ ਲਈ ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਪੀੜਿਤ ਲੋਕਾਂ ਨੇ ਦੱਸਿਆ ਕੀ ਫਰਜ਼ੀ ਫਾਇਨਾਂਸ ਕੰਪਨੀ ਚਲਾਣ ਵਾਲਾ ਕਰੀਬਨ 40 ਤੋਂ 50% ਹਰ ਮਹੀਨੇ ਵਿਆਜ ਲੈਂਦਾ ਅਤੇ ਬਸਤੀਆਂ ਦੇ ਗਰੀਬ ਲੋਕਾਂ ਦੇ ਹਾਲਾਤ ਖਰਾਬ ਕੀਤੇ ਹੋਏ ਹਨ ਦੱਸਿਆ ਜਾਂਦਾ ਹੈ ਕਿ ਜਿਹੜੇ ਉਸਦੇ ਗ੍ਰਾਹਕ ਨੇ ਜ਼ਿਆਦਾਤਰ ਘਰਾਂ ਦੀਆਂ ਘਰੇਲੂ ਜਨਾਨੀਆਂ ਨੇ ਜੋ ਡਰਦੀਆਂ ਕੁਝ ਨਹੀਂ ਬੋਲਦੀਆਂ ਤੇ ਉਹਨੂੰ ਦੇ ਪੈਸੇ ਦੇਈ ਜਾਂਦੀਆਂ ਨੇ ਪਰ ਘਰ ਭਾਵੇਂ ਬੱਚਿਆਂ ਨੂੰ ਰੋਟੀ ਮਿਲੇ ਜਾਂ ਨਾ ਮਿਲੇ ਪਰ ਫਾਈਨੈਂਸ ਕੰਪਨੀ ਨੇ ਮਾਲਕ ਨੂੰ ਪੈਸੇ ਪਹੁੰਚਣੇ ਚਾਹੀਦੇ ਹਨ ਪਿਓ ਪੁੱਤਰ ਦੀ ਜੋੜੀ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਦੀਆਂ ਫੋਟੋਆਂ ਆਪਣੀ ਦੁਕਾਨ ਤੇ ਲਾ ਕੇ ਲੋਕਾਂ ਨੂੰ ਐਵੇਂ ਡਰਾਉਂਦੇ ਹਨ ਕਿ ਜਿਵੇਂ ਬੱਚੇ ਨੂੰ ਕੋਈ ਜਿੰਨ ਡਰਾਉਂਦਾ ਹੋਵੇ ਲੋਕਾਂ ਦੇ ਘਰਾਂ ਦੇ ਘਰ ਖਾਲੀ ਹੋ ਗਏ ਲੋਕ ਮਰਨ ਵਾਸਤੇ ਮਜਬੂਰ ਹੋ ਗਏ ਹਨ ਪਰ ਫਾਈਨੈਂਸ ਕੰਪਨੀਆਂ ਚਲਦੀਆਂ ਰਹਿਣ ਫਾਈਨੈਂਸ ਕੰਪਨੀ ਦਾ ਮਤਲਬ ਹੈ ਕੀ ਘੱਟ ਵਿਆਜ ਤੇ ਮਜਬੂਰ ਲੋਕਾਂ ਨੂੰ ਪੈਸੇ ਦੇਣਾ ਫਾਈਨੈਂਸ ਕੰਪਨੀਆਂ ਕੋਈ ਗੱਲ ਨਹੀਂ ਪਰ ਇਦਾਂ ਦੀ ਪਿਓ ਪੁੱਤ ਦੀ ਜੋੜੀ ਜਨਾਨੀਆਂ ਨੂੰ ਮਿੱਠੀਆਂ ਪਿਆਰੀਆਂ ਗੱਲਾਂ ਚ ਫਸਾ ਕੇ ਚੈੱਕ ਤੇ ਵੀ ਸਾਈਨ ਕਰਾ ਲੈਂਦੇ ਹਨ ਜਨਾਨੀਆਂ ਆਪਣੇ ਘਰਦਿਆਂ ਤੋਂ ਡਰਦੇ ਮਾਰੇ ਆਪਣੇ ਬੱਚਿਆਂ ਤੋਂ ਡਰਦੇ ਮਾਰੇ ਘਰ ਵਾਲਿਆਂ ਨੂੰ ਨਹੀਂ ਦੱਸਦੀਆਂ ਇਹ ਪਿਓ ਪੁੱਤ ਦੀ ਜੋੜੀ ਕਰੀਬਨ ਇੱਕ ਦਿਨ ਅਗਰ ਇਹਨਾਂ ਨੂੰ ਕੋਈ ਵਿਆਜ ਨਾ ਦੇਵੇ ਉਹਦੇ ਬਦਲੇ ਇਹ 500 ਰੁਪਆ ਪ੍ਰਤੀ ਦਿਨ ਵਸੂਲਿਆ ਜਾਂਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਇਹ ਪਰ ਦਿਨ ਦਾ ਜੁਰਮਾਨਾ ਤੁਹਾਡੇ ਧਿਆਨ ਵਿੱਚ ਲਿਆਂਦਾ ਜਾਵੇ ਕੀ ਦੱਬੀ ਜੁਬਾਨ ਵਿੱਚ ਇੱਕ ਪੀੜਿਤ ਔਰਤ ਨੇ ਦੱਸਿਆ ਕਿ ਜੇ ਪੈਸੇ ਨਾ ਟਾਈਮ ਤੇ ਪੈਸੇ ਨਾ ਮੋੜੇ ਜਾਣ ਤੇ ਪਿਓ ਪੁੱਤ ਦੀ ਜੋੜੀ ਉਹਨਾਂ ਦੇ ਬੱਚਿਆਂ ਨੂੰ ਮਾਰਨ ਦੀ ਧਮਕੀਆਂ ਵੀ ਦਿੰਦੀ ਹੈ ਅਸੀਂ ਆਪਣੇ ਚੈਨਲ ਰਾਹੀ ਪ੍ਰਸ਼ਾਸਨ ਦੇ ਕੰਨਾਂ ਦੇ ਵਿੱਚ ਖਬਰ ਪਾ ਰਹੇ ਆਂ। ਜੇਕਰ ਇਦਾਂ ਹੀ ਰਿਹਾ ਤੇ ਅੱਗੇ ਬਹੁਤ ਘਰ ਬਸਤੀਆਂ ਖੇਤਰ ਚ ਘਰਾਂ ਦੇ ਕਈ ਇਦਾਂ ਹੀ ਚਿਰਾਗ ਬੁੱਝ ਗਏ ਹੁਣ ਇਹਨਾਂ ਪਿਓ ਪੁੱਤਰ ਦੀ ਜੋੜੀ ਦੇ ਕਈ ਕਾਲੇ ਕਾਰਨਾਮੇ ਸਾਡੇ ਚੈਨਲ ਰਾਹੀਂ ਉਜਾਗਰ ਕੀਤੇ ਜਾਣਗੇ