ਜਲੰਧਰ (ਵਿੱਕੀ ਸੂਰੀ) ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਦਿਉਟਸਿੱਧ ਹਿਮਾਚਲ ਪ੍ਰਦੇਸ਼ ਸਥਿਤ ਪ੍ਰਸਿੱਧ ਮੰਦਰ ਵਿਖੇ 38ਵੀ ਸਾਲਾਨਾ ਯਾਤਰਾ ਸਿੱਧ ਸ਼ਕਤੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਅੱਜ ਬਸਤੀ ਸ਼ੇਖ ਕੋਟ ਮਹੱਲਾ ਤੋਂ ਰਵਾਨਾ ਹੋਈ। ਇਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਵੈਲਕਮ ਪੰਜਾਬ ਦੇ ਮੁੱਖ ਸੰਪਾਦਕ ਸ.ਅਮਰਪ੍ਰੀਤ ਸਿੰਘ ਜੀ ਅਤੇ ਰਾਕੇਸ਼ ਕੁਮਾਰ (ਲਾਡੀ)ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸ਼ਮੀ ਕਪੂਰ, ਕਰਨ ਪੂਰੀ, ਗੋਲਡੀ ਹੰਸ, ਰੋਹਨ ਕਪੂਰ,ਕੁਲਦੀਪ ਮਹਿਰਾ, ਸੰਜੀਵ ਕਪੂਰ, ਅਜੇ ਵਰਮਾ,ਰਜੇਸ਼ ਕੁਮਾਰ, ਸਨੀ ਮਹਿਰਾ, ਪ੍ਰਿੰਸ ਸ਼ਾਹੀ ਅਤੇ ਯੋਗੇਸ਼ ਖੰਨਾ ਆਦਿ ਹਾਜਰ ਸਨ।