Skip to content
ਜਲੰਧਰ (ਵਿੱਕੀ ਸੂਰੀ ): – ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦੇ ਮਨਜੀਤ ਨਗਰ ਰੋਡ ਮਾਹੌਲ ਬਸਤੀ ਸ਼ੇਖ ਵਿੱਚ ਵੱਖ ਵੱਖ ਜਗਾ ਜਗਾ ਤੇ ਮਹਾ ਸ਼ਿਵਰਾਤਰੀ ਦੇ ਲੰਗਰ ਲਗਾਏ ਗਏ | ਜਿਸ ਵਿੱਚ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਵਿਸ਼ੇਸ਼ ਤੋਰ ਤੇ ਆਪਣੀ ਪੂਰੀ ਟੀਮ ਨਾਲ਼ ਪਹੁੰਚੇ। ਨਿਖਿਲ ਅਰੋੜਾ, ਜਸਪ੍ਰੀਤ, ਮੋਹਿਤ ਵਰਮਾ ,ਕੁਨਾਲ ਤੇ ਦੀਪਕ, ਜਯੋਤੀ ਟੰਡਨ, ਰਿੱਪਾ,ਬਬਲੂ,ਹੈਪੀ,ਰਿੰਕੂ ,ਜਸਬੀਰ ਸਿੰਘ, ਰਮੇਸ਼ ਜੀ, ਵੇਦ ਮਹਾਜਨ, ਮਹੇਸ਼ ਕੁਮਾਰ, ਮਾਸਟਰ ਸਾਈਂ ਦਾਸ ਸਕੂਲ ਰਾਜੇਸ਼ ਮਲਿਕ , ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਜੀ ਨੇਂ ਕਿਹਾ ਭਗਵਾਨ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰ ਕੇ ਬਹੁਤ ਆਨੰਦ ਆਇਆ। ਸਾਬਕਾ ਕੌਸਲਰ ਮਨਜੀਤ ਸਿੰਘ ਟੀਟੂ ਅਤੇ ਉਨ੍ਹਾਂ ਦੇ ਗਰੁੱਪ ਮੈਂਬਰਾਂ ਦਾ ਬਹੁਤ ਸਨਮਾਨ ਕੀਤਾ ।

Post Views: 2,209
Related