ਫ਼ਿਰੋਜ਼ਪੁਰ (ਜਤਿੰਦਰ ਪਿੰਕਲ): ਫਿਰੋਜ਼ਪੁਰ ਦੇ ਸਰਹੱਦੀ ਪਿੰਡ– ਗੱਟੀ ਰਾਜੋਂ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਏਕਲ ਅਭਿਆਨ ਆਰੋਗਿਆ ਯੋਜਨਾ ਅਤੇ ਰਾਧੇ ਰਾਧੇ ਵੈੱਲਫੇਅਰ ਸੁਸਾਇਟੀ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਮਭਾਗ ਸਮਿਤੀ ਦੇ ਪਾਲਕ ਰਮੇਸ਼ ਅਗਰਵਾਲ ਭਾਗ ਦੇ ਪ੍ਰਧਾਨ ਕੰਵਰਜੀਤ ਸਿੰਘ ਜੈਂਟੀ ਦੀ ਪ੍ਰਧਾਨਗੀ ਦੇ ਹੇਠ ਲਗਾਇਆ ਗਿਆ ਕੈਂਪ ਦੇ ਉਦਘਾਟਨ ਸਮਾਰੋਹ ਵਿੱਚ ਦਿੱਲੀ ਤੋਂ ਡਾ. ਹਰੀਸ਼ ਆਨੰਦ ਜੀ (ਏਕਲ ਅਭਿਆਨ ਦੇ ਟਰੱਸਟੀ) ਅਤੇ ਡਾ. ਸਰਿਤਾ ਮਿੱਤਲ (ਐਮ. ਡੀ. ਐਮ. ਬੀ. ਬੀ ਐਸ. ਦਿੱਲੀ) ਨੇ ਕੀਤਾ

    ਇਸ ਆਰੋਗੀਆ ਯੋਜਨਾ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਚੰਦਰ ਮੋਹਨ ਹਾਡਾਂ, ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ. ਪ੍ਰਿੰਸੀਪਲ ਡਾ: ਸਤਿੰਦਰ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਗ ਸਮਿਤੀ ਪ੍ਰਭਾਗ ਅਰੋਗਿਆ ਪ੍ਰਵੀਨ ਤਲਵਾੜ , ਸਤੀਸ਼ ਧਵਨ ਜੀ (ਭਾਗ ਗ੍ਰਾਮ ਪ੍ਰਧਾਨ) , ਸੰਜੀਵ ਸ਼ਰਮਾ (ਭਾਗ ਸਚਿਵ), ਜਤਿੰਦਰ ਸਿਕਰੀ (ਦਫ਼ਤਰ ਇੰਚਾਰਜ), ਸਤਿਆ ਗੋਇਲ (ਭਾਗ ਮਹਿਲਾ ਵਿਭਾਗ ਸਚਿਵ) , ਵਿਪਨ ਚੋਪੜਾ ਆਦਿ ਸਮਿਤੀ ਅਤੇ ਸਰਪੰਚ ਕਰਮਜੀਤ ਸਿੰਘ ਅਤੇ ਮੈਂਬਰਾਂ ਦੀ ਦੇਖ ਰੇਖ ਵਿੱਚ ਕੈਂਪ ਲਗਾਇਆ ਗਿਆ ਕੈਂਪ ਵਿੱਚ ਮਾਹਿਰ ਡਾਕਟਰਾਂ ਵਿੱਚ ਡਾ. ਰੋਹਿਤ ਸਿੰਗਲਾ (ਈ. ਐੱਨ. ਟੀ.) ਡਾ. ਨਵੀਨ ਸੇਠੀ (ਐਮ. ਡੀ. ਸਕਿਨ) , ਡਾ. ਸੰਜੀਵ ਤਰੇਹਨ (ਜਨਰਲ ਮੈਡੀਸਨ),ਡਾ. ਨਰਿੰਦਰ ਸਿੰਘ ,ਡਾ ਬਲਦੇਵ ਰਾਜ ਥਿੰਦ ,ਰਮਨ ਕੁਮਾਰ , ਐਮ ਪੀ ਐਚ ਡਬਲਯੂ (ਐਮ),
    ਡਾ ਪੂਨਮ (ਐਮਪੀਐਚਡਬਲਯੂ (ਐਫ ), ਜੋਤੀ (ਆਸ਼ਾ ਵਾਰਕਰ), ਅੱਕੋ (ਆਸ਼ਾ ਵਾਰਕਰ),ਅਮਰੀਕ ਕੌਰ (ਆਸ਼ਾ ਵਾਰਕਰ), ਜਸਵਿੰਦਰ ਕੌਰ (ਆਸ਼ਾ ਵਾਰਕਰ), ਬਾਜ਼ ਸਿੰਘ (ਸਹਾਇਕ) ਅਤੇ ਮਮਦੋਟ ਦੇ ਸੀਐਚਸੀ ਸਰਕਾਰੀ ਹਸਪਤਾਲ ਨੇ ਅਹਿਮ ਯੋਗਦਾਨ ਪਾਇਆ

    ਕੈਂਪ ਵਿੱਚ 310 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਮੁਫ਼ਤ ਦੁਵਾਈ ਵੀ ਦਿੱਤੀ ਕੈਂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰੀਸੀਪਲ ਡਾਕਟਰ ਸਤਿੰਦਰ ਸਿੰਘ, ਅਧਿਆਪਕ ਗੁਰਪ੍ਰੀਤ ਕੌਰ , ਕਰਮਜੀਤ ਸਿੰਘ ਸਰਪੰਚ , ਅਧਿਆਪਕ ਅਰੁਣ ਕੁਮਾਰ ਆਦਿ ਸਾਰੇ ਅਧਿਆਪਕਾਂ ਨੇ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਇਸ ਮੌਕੇ ਕੁਲਦੀਪ ਸਿੰਘ (ਸੰਭਾਗ ਅਰੋਗਿਆ ਯੋਜਨਾ ਪ੍ਰਮੁੱਖ), ਗੁਲਾਬ ਸਿੰਘ ਜੀ (ਸੰਮਭਾਗ ਗ੍ਰਾਮ ਸਵਰਾਜ ਯੋਜਨਾ ਪ੍ਰਮੁੱਖ),ਹਰਮੇਸ਼ ਸਿੰਘ (ਭਾਗ ਅਭਿਆਨ ਪ੍ਰਮੁੱਖ), ਗੁਰਜੀਤ ਕੌਰ (ਭਾਗ ਆਰੋਗਿਆ ਪ੍ਰਮੁੱਖ), ਭਾਗ ਪ੍ਰਸ਼ਿਕਸ਼ਨ ਪ੍ਰਮੁੱਖ ਕੁਲਵਿੰਦਰ ਕੌਰ,
    ਗੁਰਜੀਤ ਸਿੰਘ (ਭਾਗ ਦਫ਼ਤਰ ਪ੍ਰਮੁੱਖ), ਬਲਵਿੰਦਰ ਸਿੰਘ (ਭਾਗ ਗ੍ਰਾਮ ਸਵਰਾਜ ਯੋਜਨਾ ਪ੍ਰਧਾਨ), ਜਸਵਿੰਦਰ ਸਿੰਘ (ਅੰਚਲ ਅਭਿਆਨ ਪ੍ਰਮੁੱਖ),. ਸੰਦੀਪ ਕੌਰ (ਅੰਚਲ ਪ੍ਰਕਸ਼ਨ ਪ੍ਰਮੁੱਖ),ਅਮਨਦੀਪ ਕੌਰ (ਸੰਚ ਪ੍ਰਮੁੱਖ) ਆਦਿ ਹਾਜ਼ਰ ਸਨ।