Skip to content
ਫਗਵਾੜਾ (ਨਰੇਸ਼ ਪਾਸੀ) ਮਾਨਯੋਗ ਗੌਰਵ ਤੂਰਾ IPS SSP ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ PPS ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆ ਹਦਾਇਤਾ ਸ਼੍ਰੀ ਭਾਰਤ ਭੂਸ਼ਣ PPS DSP ਸਬ ਡਵੀਜਨ ਫਗਵਾੜਾ ਜੀ ਦੀ ਨਿਗਰਾਨੀ ਹੇਠ ਸਬ ਇੰਸਪੈਟਰ ਮੇਜਰ ਸਿੰਘ ਨੰ:150/ਜੇ.ਆਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀ ਕਿ ਏ.ਐਸ. ਆਈ ਪਰਗਟ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨਹਿਰੂ ਸੂਆ ਜਗਪਾਲਪੁਰ ਜਾ ਰਹੇ ਸੀ ਤਾ ਜਿੱਥੇ ਇੱਕ ਮੋਨਾ ਨੋਜਵਾਨ ਬੈਠਾ ਸੀ ਜਿਸਦੇ ਹੱਥ ਵਿੱਚ ਸਿਲਵਰ ਪੇਪਰ ਤੇ ਲਾਈਟਰ ਨਾਲ ਪੰਨੀ ਥੱਲੇ ਅੱਗ ਲਗਾ ਕੇ ਉਸ ਵਿੱਚੋ ਨਿਕਲੇ ਧੂਏ ਦਾ ਸੇਵਨ ਕਰ ਰਿਹਾ ਸੀ ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੁੱਖਵਿੰਦਰ ਉਰਫ ਗੱਗੂ ਪੁੱਤਰ ਜੋਗਿੰਦਰ ਪਾਲ ਵਾਸੀ ਜਗਪਾਲਪੁਰ ਥਾਣਾ ਰਾਵਲਪਿੰਡੀ ਦੱਸਿਆ ਜੋ ਸਿਲਵਰ ਪੇਪੁਰ ਤੇ ਲਾਈਟਰ ਨਾਲ ਪੰਨੀ ਥੱਲੇ ਅੱਗ ਲਗਾਕੇ ਉਸ ਵਿਚੋ ਨਿਕਲੇ ਧੂਏ ਦਾ ਸੇਵਨ ਕਰ ਰਿਹਾ ਸੀ ਜਿਸ ਤੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ
Post Views: 2,052
Related