Skip to content
ਫ਼ਗਵਾੜਾ (ਨਰੇਸ਼ ਪਾਸੀਂ) ਮਾਨਯੋਗ ਗੋਰਵ ਤੁਰਾ ਆਈਪੀਐਸ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿਡੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਪੀਪੀਐਸ ਪੁਲਿਸ ਕਪਟ ਸਭ ਡਿਵੀਜ਼ਨ ਫਗਵਾੜਾ ਦੀਆਂ ਹਦਾਇਤਾਂ ਸ੍ਰੀ ਭਾਰਤ ਭੂਸ਼ਣ ਪੀਪੀਐਸ ਡੀਐਸਪੀ ਸਬ ਡਿਵੀਜ਼ਨ ਫਗਵਾੜਾ ਜੀ ਦੀ ਨਿਗਰਾਨੀ ਹੇਠ ਸਭ ਇੰਸਪੈਕਟਰ ਮੇਜਰ ਸਿੰਘ ਨੰ:150/ਜੇ. ਆਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀ ਕਿ ਐਸ ਆਈ ਜਗਦੀਸ਼ ਰਾਜ 798/ਟੀ ਟੀ ਸਮੇਤ ਪੁਲਿਸ ਪਾਰਟੀ ਦੇ ਗਸਤ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਥਾਣਾ ਰਾਵਲਪਿੰਡੀ ਤੋਂ ਪਿੰਡ ਜਗਪਾਲਪੁਰ ਰਾਣੀਪੁਰ ਰਾਜਪੂਤਾਂ ਨੂੰ ਜਾ ਰਹੇ ਸੀ। ਪਲੀ ਪਾਰਟੀ ਕਸਟ ਕਰਦੀ ਹੋਈ ਪਿੰਡ ਰਾਣੀਪੁਰ ਰਾਜਪੂਤਾ ਤੋਂ ਪਿੰਡ ਭਾਖੜੀਆਨਾ ਰੋਡ ਬਾ ਹੱਦ ਰਕਬਾ ਰਾਣੀਪੁਰ ਰਾਜਪੂਤਾ ਪੈਟਰੋਲ ਪੰਪ ਤੋਂ ਥੋੜਾ ਪਿੱਛੇ ਹੀ ਸੀ ਕਿ ਇਕ ਵਿਅਕਤੀ ਕੱਚੇ ਰਾਸਤੇ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਬਾਵਰਦੀ ਦੇ ਕੇ ਯਕਦਮ ਘਬਰਾ ਕੇ ਪਿੱਛਾ ਨੂੰ ਮੁੜਨ ਲੱਗਾ ਤਾਂ ਜਿਸ ਇਸ ਆਈ ਜਗਦੀਸ਼ ਰਾਜ 798/ਟੀਟੀ ਸ਼ੱਕ ਦੀ ਬਿਨਾਂ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਮਨਜੀਤ ਕਲੇਰ ਉਫ ਜੋਨੀ ਪੁੱਤਰ ਬਲਜੀਤ ਕਲੇਰ ਵਾਸੀ ਰਾਣੀਪੁਰ ਰਾਜਪੂਤਾ ਥਾਣਾ ਰਾਵਲਪਿੰਡੀ ਦੱਸਿਆ ਜੋ ਮਨਜੀਤ ਕਲੇਰ ਉਰਫ ਜੋਨੀ ਵੱਲੋਂ ਸੁੱਟੋ ਮੋਮੀ ਲਿਫਾਫਾ ਦੀ ਚੈਕਿੰਗ ਕਰਨ ਤੇ 37 ਨਸ਼ੀਲੀਆਂ ਗੋਲੀਆਂ ਬਿਨਾਂ ਮਾਰਕਾ ਅਤੇ ਭਾਰੀ ਕਰੰਸੀ 4100/-ਭਾਰਤੀ ਕਰੰਸੀ ਬਰਾਮਦ ਹੋਈਆਂ। ਜਿਸ ਤੇ ਦੋਸ਼ੀ ਉਕਤ ਖਿਲਾਫ ਮੁਕਦਮਾ ਨੰਬਰ 31 ਮਿਤੀ 24-4-25 ਅ/ਧ 22-61-85 ਐਨਡੀਪੀਐਸ ਐਕਟ ਥਾਣਾ ਰੌਲ ਪਿੰਡੀ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕਦਮਾ ਹਜਾ ਵਿੱਚ ਰਾਹੀ ਰਪਟ ਨੰਬਰ 34 ਮਿਤੀ 24-4-25 ਐਨਡੀਪੀਐਸ ਐਕਟ ਕਰਕੇ ਦੋਸ਼ੀ ਲਖਬੀਰ ਸਿੰਘ ਉਰਫ ਲੱਕੀ ਪੁੱਤਰ ਮਨਜੀਤ ਸਿੰਘ ਵਾਸੀ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਫਗਵਾੜਾ ਨੂੰ ਗਿਰਫਤਾਰ ਕੀਤਾ ਗਿਆ। ਜੋ ਅੱਜ ਉਕਤਾਨ ਦੋਸ਼ੀਆਂਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਵੇਗੀ।
Post Views: 2,047
Related