ਬਾਘਾ ਪੁਰਾਣਾ ‘ਚ ਨਾਬਾਲਗ ਨੂੰ ਅਗਵਾ ਕਰ ਕੇ ਪੰਜ ਜਣਿਆਂ ਨੇ ਕੀਤਾ ਸਮੂਹਿਕ ਜਬਰ ਜਨਾਹ, ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਛੱਡ ਕੇ ਫ਼ਰਾਰ
ਬਾਘਾ ਪੁਰਾਣਾ ਦੇ ਇਕ ਪਿੰਡ ’ਚ ਪੰਜ ਜਣਿਆਂ ਨੇ ਪਿੰਡ ਦੀ ਹੀ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਸ਼ਨਿਚਰਵਾਰ ਸ਼ਾਮ ਕਾਰ ਸਵਾਰ ਨੌਜਵਾਨਾਂ ਨੇ…