Month: ਜਨਵਰੀ 2024

ਗਣਤੰਤਰ ਦਿਵਸ ਸਮਾਗਮ ਦੇ ਸੱਦਾ ਪੱਤਰ ਵਿੱਚ ਅਜ਼ਾਦੀ ਘੁਲਾਟੀਆਂ ਦੇ ਸਨਮਾਨ ਦਾ ਜਿਕਰ ਨਾ ਕਰਨਾ ਨਿੰਦਣਯੋਗ :-ਸੁਰੇਸ਼ ਅਰੋੜਾ

ਫਰੀਦਕੋਟ (ਵਿਪਨ ਕੁਮਾਰ ਮਿਤੱਲ):- ਗਣਤੰਤਰਤਾ ਦਿਵਸ ਹਰ ਸਾਲ ਦੀ ਤਰਾਂ ਸਕੂਲਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਝੰਡਾ ਲਹਿਰਾਉਣ ਦੀ ਰਸਮ ਸ਼੍ਰੀ…

ਮੂਸੇਵਾਲਾ ਦੇ ਕਾਤਲਾਂ ਦਾ ਐਨਕਾਊਂਟਰ ਕਰਨ ਵਾਲੇ ਇਨ੍ਹਾਂ 5 ਪੁਲਿਸ ਅਫਸਰਾਂ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

ਕੇਂਦਰ ਸਰਕਾਰ ਵਲੋਂ 26 ਜਨਵਰੀ ਨੂੰ ਪੰਜਾਬ ਪੁਲਿਸ ਦੇ 25 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ | ਇਸ ਵਿਚ 8 ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ…

ਅੰਗੀਠੀ ਦਾ ਧੂੰਆ ਚੜ੍ਹਨ ਕਾਰਨ 2 ਸਕੇ ਭਰਾਵਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ ‘ਚ ਅੰਗੀਠੀ ‘ਚੋਂ ਨਿਕਲਣ ਵਾਲੇ ਧੂੰਏਂ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਵੀ ਉਲਟੀਆਂ ਅਤੇ ਦਸਤ ਤੋਂ ਪੀੜਤ ਹਨ। ਜਿਨ੍ਹਾਂ ਦਾ…

ਚੰਡੀਗੜ੍ਹ ‘ਚ ਈ-ਚਲਾਨ ਨੂੰ ਲੈ ਕੇ ਧੋਖਾਧੜੀ, ਟ੍ਰੈਫਿਕ ਪੁਲਿਸ ਦੇ ਨਾਂ ‘ਤੇ ਠੱਗ ਭੇਜ ਰਹੇ ਫਰਜ਼ੀ ਲਿੰਕ

ਚੰਡੀਗੜ੍ਹ ਟ੍ਰੈਫਿਕ ਪੁਲਿਸ ਤੋਂ ਵਟਸਐਪ ਰਾਹੀਂ ਜੇਕਰ ਤੁਹਾਨੂੰ ਵੀ ਆਪਣੇ ਵਾਹਨ ਦਾ ਈ-ਚਲਾਨ ਪ੍ਰਾਪਤ ਕਰਨ ਬਾਰੇ ਜਾਣਕਾਰੀ ਮਿਲੀ ਹੈ, ਤਾਂ ਸਾਵਧਾਨ ਰਹੋ। ਇਹ ਚਲਾਨ ਫਰਜ਼ੀ ਹੈ। ਇਸ ਵਿੱਚ ਦਿੱਤੇ ਲਿੰਕ…

ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ, 12 ਦਿਨ ਪਹਿਲਾਂ ਹੋਈ ਸੀ ਪਿਓ ਦੀ ਮੌਤ

ਖੰਨਾ ‘ਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਾਹਨ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਬਾਈਕ ਸਮੇਤ ਨੌਜਵਾਨ…

ਆਸਟ੍ਰੇਲੀਆ ‘ਚ ਘੁੰਮਣ ਗਿਆ ਪੰਜਾਬੀ ਪਰਿਵਾਰ 4 ਜੀਆਂ ਦੀ ਮੌਤ, ਜਾਣੋ ਪੂਰਾ ਮਾਮਲਾ

ਆਸਟ੍ਰੇਲੀਆ ਦੇ ਮੈਲਬਰਨ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਪੰਜਾਬਣ ਦੀ ਫਿਲਿਪ ਆਈਲੈਂਡ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ…

ਠੰਢ ਦਾ ਕਹਿਰ, ਠੰਢ ਲੱਗਣ ਨਾਲ ਮਾਸੂਮ ਬੱਚੇ ਦੀ ਹੋਈ ਮੌਤ

ਪੰਜਾਬ ਵਿਚ ਠੰਢ ਦਾ ਕਹਿਰ ਜਾਰੀ ਹੈ। ਠੰਢ ਲੱਗਣ ਨਾਲ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਹਿਲੀ ਜਮਾਤ ਦੇ…

करोड़ों लोगों की आस्था का केंद्र हैं भगवान राम- सांसद सुशील रिंकू

जालंधर (विक्की सूरी ): 22 जनवरी भगवान राम देश-विदेश में बसने वाले करोड़ों भारतीयों की आस्था के केंद्र हैं और अयोध्या में उनके मंदिर की स्थापना से देश भर में…

ਵੈਸਟ ਹਲਕੇ ਦੇ ਇਲਾਕੇ ਵਿਚ ਨਹੀਂ ਰੁੱਕ ਰਹੀਆਂ ਚੋਰੀ ਦੀਆ ਵਾਰਦਾਤਾਂ

ਜਲੰਧਰ (ਵਿੱਕੀ ਸੂਰੀ) : ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ। ਬੀਤੇ ਦਿਨ ਵੈਸਟ ਹਲਕੇ ਦੇ ਇਲਾਕੇ ਬਸਤੀ ਸ਼ੇਕ ਵਿੱਚ ਪੈਂਦੇ ਮੱਲਾ ਬੋਰਡ ਚੋਰਾਂ…

ਗਰੁੱਪ ਡੀ ਦੀਆਂ ਪ੍ਰਮੋਸ਼ਨਾਂ ਦਾ ਮਾਮਲਾ ਪੰਜਾਬ ਸਰਕਾਰ ਕੋਲ ਪੁੱਜਾ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਵਿਪਨ ਮਿੱਤਲ ) ਪੰਜਾਬ ਸਰਕਾਰ ਵੱਲੋਂ ਆਪਣੇ ਰੈਗੂਲਰ ਗਰੁੱਪ ਡੀ ਦੇ ਕਰਮਚਾਰੀਆਂ ਦੀਆਂ ਗਰੁੱਪ ਸੀ ਵਿਚ ਵਿਭਾਗੀ ਤਰੱਕੀਆਂ ਕਰਨ ਲਈ ਨਿਯਮ ਅਤੇ ਹਿਦਾਇਤਾਂ ਜਾਰੀ ਕੀਤੀਆਂ…