Month: ਜੂਨ 2024

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਵਲੋਂ 06 ਜੁਲਾਈ ਨੂੰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿੱਚ ਕੀਤਾ ਜਾਵੇਗਾ ਝੰਡਾ ਮਾਰਚ

ਜਲੰਧਰ’ 21 ਜੂਨ (ਵਿੱਕੀ ਸੂਰੀ‌‌ ) :- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਦੀ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਭਜਨ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ। ਮੀਟਿੰਗ…

ਯੋਗ ਮਨੁੱਖੀ ਸਰੀਰ ਅੰਦਰ ਅਨੁਸ਼ਾਸਨਿਕ ਆਤਮਿਕ ਸ਼ਕਤੀ ਪੈਦਾ ਕਰਨ ਵਿੱਚ ਸਹਾਇਕ- ਡੀ.ਡੀ.ਐਫ

ਮਾਲੇਰਕੋਟਲਾ 21 ਜੂਨ 🙁 ਪ੍ਰਵੀਨ ਕੁਮਾਰ):- 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲੇਰਕੋਟਲਾ ਸਮੇਤ ਜਿਲ੍ਹੇ ਦੀਆਂ ਸਮੁੱਚੀਆਂ ਸਬ ਡਵੀਜਨਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ…

ਪੁਤਿਨ ਨੇ ਕਿਮ ਜੋਂਗ ਨੂੰ ਗਿਫਟ ਕੀਤੀ ਲਗਜ਼ਰੀ ਕਾਰ

ਵਲਾਦੀਮੀਰ ਪੁਤਿਨ ਨੇ ਪਿਓਂਗਯਾਂਗ ਦੀ ਅਪਣੀ ਇਤਿਹਾਸਕ ਰਾਜ ਯਾਤਰਾ ਦੌਰਾਨ ਅਪਣੇ ਪ੍ਰਮੁੱਖ ਦੋਸਤ ਕਿਮ ਜੋਂਗ-ਉਨ ਨੂੰ ਇਕ ਨਵੀਂ ਲਗਜ਼ਰੀ ਲਿਮੋਜ਼ਿਨ ਕਾਰ ਤੋਹਫੇ ਵਿਚ ਦਿਤੀ। ਇਹ ਕਾਰ ਕਾਫ਼ੀ ਲਗਜ਼ਰੀ ਅਤੇ ਐਡਵਾਂਸ…

ਪਹਿਲੀ ਜੁਲਾਈ ਤੋਂ ਸਸਤੀ ਹੋ ਜਾਵੇਗੀ ਸ਼ਰਾਬ

ਇਹ ਖਬਰ ਸਿਰਫ ਉਨ੍ਹਾਂ ਲੋਕਾਂ ਲਈ ਹੈ ਜੋ ਸ਼ਰਾਬ ਪੀਣ ਦੇ ਸ਼ੌਕੀਨ ਹਨ। ਦਰਅਸਲ, ਪਹਿਲੀ ਜੁਲਾਈ ਤੋਂ ਕਰਨਾਟਕਾ ਵਿਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ।ਦਰਅਸਲ, ਕਰਨਾਟਕ ਵਿਚ ਸ਼ਰਾਬ ਦੀ ਕੀਮਤ…

AAP ਉਮੀਦਵਾਰ ਮੋਹਿੰਦਰ ਭਗਤ ਨੇ ਭਰੇ ਨਾਮਜ਼ਦਗੀ ਪੱਤਰ

ਜਲੰਧਰ ‘ਚ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਕੈਬਨਿਟ…

ਕਨੇਡਾ ਵਿੱਚ 20 ਸਾਲ ਪੁਰਾਣੇ ਦੋਸਤਾਂ ਨੇ ਸ: ਮਨਜੀਤ ਸਿੰਘ ਟੀਟੂ ਦਾ ਕੀਤਾ ਸਵਾਗਤ

BJP ਲੀਡਰ ਸ.ਮਨਜੀਤ ਸਿੰਘ ਟੀਟੂ ਜੀ ਆਪਣੀ ਧਰਮ ਪਤਨੀ ਦੇ ਨਾਲ ਕੈਨੇਡਾ ਦੇ ਦੌਰੇ ਤੇ ਗਏ ਜਿੱਥੇ ਕਿ ਉਹਨਾਂ ਦੇ 20 ਸਾਲ ਪੁਰਾਣੇ ਮਿੱਤਰ(ਮਨੀਸ਼ ਸ਼ਰਮਾ) ਜੋ ਕਿ ਇਮੀਗਰੇਸ਼ਨ ਦਾ ਕੰਮ…

ਜਲੰਧਰ ਜ਼ਿਮਨੀ ਚੋਣ, ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਧਰਮ…

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅੱਜ ਕਰੇਗੀ ਭਾਰਤ ਦਾ ਦੌਰਾ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ 21-22 ਜੂਨ, 2024 ਨੂੰ ਭਾਰਤ ਦਾ ਦੌਰਾ ਕਰੇਗੀ। ਭਾਰਤ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ…

ਵੰਦੇ ਭਾਰਤ ਮੀਲ ‘ਚ ਫਿਰ ਮਿਲਿਆ ਕਾਕਰੋਚ

ਆਈਸਕ੍ਰੀਮ ਵਿੱਚ ਕੰਨਖਜੂਰਾ, ਕਾਲਜ ਮੈਸ ਵਿੱਚ ਪਰੋਸੇ ਜਾਣ ਵਾਲੇ ਖਾਣੇ ਵਿੱਚ ਸੱਪ, ਚਾਕਲੇਟ ਸ਼ਰਬਤ ਵਿੱਚ ਚੂਹਾ ਅਤੇ ਵੇਫਰ ਪੈਕੇਟ ਵਿੱਚ ਡੱਡੂ ਸਮੇਤ ਖਾਣ ਵਾਲੀਆਂ ਚੀਜ਼ਾਂ ਵਿੱਚ ਮਰੇ ਹੋਏ ਜਾਨਵਰਾਂ ਦੀ…

ਸਿਨੇਮਾ ਜਗਤ ਨੂੰ ਵੱਡਾ ਝਟਕਾ !

ਕੈਨੇਡਾ ਦੇ ਸਭ ਤੋਂ ਬਹੁਮੁਖੀ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਡੋਨਾਲਡ ਸਦਰਲੈਂਡ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ‘MASH’, ‘Klute’, ‘Ordinary People’ ਅਤੇ ‘Hunger…