ਜਲੰਧਰ (ਵਿੱਕੀ ਸੂਰੀ) : ਜਲੰਧਰ ਟਾਵਲ ਕਲੇਮ ਦੇ ਕੋਲ ਰਹਿੰਦਾ ਇੱਕ ਵਿਅਕਤੀ ਜੋ ਕਿ ਘਰ ਦੀ ਗਲੀ ਵਿੱਚੋਂ ਲਾਪਤਾ ਹੋ ਗਿਆ ਹੈ ਉਸਦਾ ਨਾਮ Kl Barna ਦੱਸਿਆ ਜਾ ਰਿਹਾ ਹੈ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਦੋ ਲੜਕੇ ਉਹਨਾਂ ਨੂੰ ਮੋਟਰ ਸਾਈਕਲ ਤੇ ਬਿਠਾ ਕੇ ਲੈ ਗਏ ਕਿਉਂਕਿ ਉਹ ਖੁਦ ਦਿਮਾਗੀ ਤੌਰ ਤੇ ਪ੍ਰੇਸ਼ਾਨ ਸਨ ਉਹਨਾਂ ਨੇ ਬਿਸਕੁਟੀ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਭਾਰਗੋ ਕੈਂਪ ਵਿੱਚ ਉਹਨਾਂ ਦੇ ਲਾਪਤਾ ਹੋਣ ਦੀ ਕੰਪਲੇਟ ਵੀ ਦਰਜ ਕਰ ਦਿੱਤੀ ਗਈ ਹੈ। ਜਿਸ ਕਿਸੇ ਨੂੰ ਵੀ ਇਹਨਾਂ ਬਾਰੇ ਕੁਝ ਵੀ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ 9914507666 ਤੇ ਫੋਨ ਕਰੋ ਜੀ ਜਾਂ ਤਾਂ ਭਾਰਗੋ ਕੈਂਪ ਥਾਣੇ ਵਿੱਚ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ।