ਜਲੰਧਰ, (ਵਿੱਕੀ ਸੂਰੀ) – ਦਿਆਲ ਨਗਰ ਅਵਤਾਰ ਨਗਰ ਰੋਡ ਦੇ ਰਹਿਣ ਵਾਲੀ ਸ਼੍ਰੀਮਤੀ ਸ਼ਾਂਤੀ ਰਾਣੀ ਬੀਤੇ ਦਿਨ 30.10.2023 ਨੂੰ ਇਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਓਹਨਾ ਦਾ ਪੋਤਾ ਰਵੀ ਬੱਗਾ ਕਾਂਗਰਸ ਪਾਰਟੀ ਦੇ ਜਰਨਲ ਸੇਕਟਰੀ ਹਨ ਊਨਾ ਨੇ ਦਸਿਆ ਕਿ ਓਹਨਾ ਦੀ ਦਾਦੀ ਧਾਰਮਿਕ ਤੇ ਸਮਾਜਿਕ ਕਮਾ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਦਿੰਦੇ ਸੀ
ਜਿਸ ਕਰਕੇ ਅਚਾਨਕ ਸਦਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਓਹਨਾ ਦਾ ਅੰਤਿਮ ਸੰਸਕਾਰ ਕਲ ਮਿਤੀ 2/11/2023 ਦੁਪਹਿਰ 12 ਵਜੇ ਸ਼ਮਸ਼ਾਨ ਘਾਟ , ਹਰਨਾਮਦਾਸਪੁਰਾ ਵਿਖੇ ਹੋਵੇਗਾ ।
ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਓਹਨਾ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।