ਜਲੰਧਰ: (ਵਿੱਕੀ ਸੂਰੀ) ਜਲੰਧਰ ਦੇ ਬਸਤੀਆਂ ਇਲਾਕੇ ਚ ਦਹਿਸ਼ਤ ਵਾਲੀ ਖ਼ਬਰ ਸਾਹਮਣੇ ਆਈ ਹੈ। ਬਾਹਰ ਖੜੀਆਂ ਗੱਡੀਆ ਨੂੰ ਸਰਾਰਤੀ ਅਨਸਰਾ ਇਸ ਗੱਡੀ ਦੀ ਭੰਨ ਤੋੜ ਕੀਤੀ ਗਈ। ਦੂਜੇ ਪਾਸੇ ਜੇਕਰ ਅਸੀ ਗੱਲ ਕਰੀਏ ਤਾ ਪੰਜਾਬ ਪੁਲਿਸ ਆਪਣੀ ਡਿਊਟੀ ਨੂੰ ਪੂਰੀ ਮੁਸਤੈਦੀ ਨਾਲ ਨਿਭਾਉਣ ਅਤੇ ਖੋਖਲੀਆ ਬਿਆਨ ਬਾਜੀਆ ਕਰਕੇ ਪੁਲਿਸ ਦੇ ਉੱਚ ਅਧਿਕਾਰੀ ਕਹਿੰਦੇ ਹਨ। ਪੁਲਿਸ ਕੰਟਰੋਲ ਵੱਲੋ ਰਾਤ ਸਮੇ ਗਸਤ ਕੀਤੀ ਜਾਦੀ ਹੈ ਅਤੇ ਹੋਰ ਵੀ ਝੂਠੇ ਦਮਗਜੇ ਮਾਰਦੇ ਹਨ। ਕਿ ਸਰਾਰਤੀ ਅਨਸਰਾ ਨੂੰ ਜੇਲ ਦੀ ਹਵਾ ਖਵਾਈ ਜਾਵੇਗੀ ਪ੍ਰੰਤੂ ਇਹ ਸਿਰਫ ਖੋਖਲੀਆ ਬਿਆਨ ਬਾਜੀਆ ਹੀ ਕਰਦੇ ਹਨ। ਅਸਲ ਵਿਚ ਕਰਦੇ ਕੁੱਝ ਵੀ ਨਹੀ ਜਿਸ ਦੀਆ ਬਸਤੀਆਂ ਇਲਾਕੇ ਵਿਚ ਰਾਤ ਸਮੇ ਸਰਾਰਤੀ ਅਨਸਰਾ ਵੱਲੋ ਤੋੜੀਆ ਗਈਆ ਗੱਡੀਆ ਤੋ ਮਿਲਦੀ ਹੈ। ਜੇਕਰ ਅਸਰ ਸੋਚੀਏ ਤਾ ਸਾਡੇ ਵਹੀਕਲਾ ਦੀ ਸੁੱਖਿਆ ਨਹੀ ਹੋ ਰਹੀ ਤਾ ਇਹ ਪੰਜਾਬ ਪੁਲਿਸ ਸਾਡੀ ਕੀ ਸੁੱਖਿਆ ਕਰੇਗੀ।