ਜਲੰਧਰ (ਵਿੱਕੀ ਸੂਰੀ) : ਬੀਤੀ ਰਾਤ 11 ਵਜੇ ਕਾਲਾ ਸੰਘਿਆ ਰੋਡ ਜੋਤੀ ਸਵੀਟ ਦੇ ਸਾਹਮਣੇ ਗੌਰਵ ਟੰਡਨ ਨਾਮ ਦਾ ਵਿਅਕਤੀ ਜੋ ਕਿ ਆਪਣੇ ਘਰ ਤੋਂ ਕੋਈ ਸਮਾਨ ਲੈਣ ਜਾ ਰਿਹਾ ਸੀ ਉਸ ਨੂੰ ਤਿੰਨ ਮੋਟਰਸਾਈਕਲ ਤੇ ਸਵਾਰ ਲੜਕਿਆਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਸ ਨੇ ਉਹਨਾਂ ਤੋਂ ਬਚਣ ਦੀ ਖਾਤਰ ਮੋਟਰਸਾਈਕਲ ਤੇਜ ਚਲਾਇਆ ਤੇ ਉਸਦੇ ਪੈਰ ਤੇ ਸੱਟ ਲੱਗ ਗਈ ਅਤੇ ਪੰਜ ਟਾਂਕੇ ਜਿਹੜੇ ਉਸਦੇ ਲੱਗੇ ਹਨ ਇਲਾਕੇ ਵਿੱਚ ਲੁੱਟ ਖੋਂ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਇਹ ਟਵੀਜ਼ਨ ਨੰਬਰ ਪੰਜ ਭਾਰਗੋ ਕੈਂਪ ਦਾ ਏਰੀਆ ਪੈਂਦਾ ਹੈ। ਲੋਕਾਂ ਨੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਕੋ ਇਹ ਬੇਨਤੀ ਮੀਡੀਆ ਦੇ ਥਰੂ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਲੁਟੇਰਿਆਂ ਤੇ ਨਕੇਲ ਜਿਹੜੀ ਕਿ ਪਾਈ ਜਾਵੇ।