ਸ਼ਿਵ ਸੈਨਾ ਆਗੂ ’ਤੇ ਹਮਲੇ ਦੇ ਮਾਮਲੇ ’ਤੇ ਵੱਡਾ ਐਕਸ਼ਨ
ਪੁਲਿਸ ਨੇ ਸੰਦੀਪ ਥਾਪਰ ਦੇ ਗੰਨਮੈਨ ਸੁਖਵੰਤ ਸਿੰਘ ਨੂੰ ਕੀਤਾ ਸਸਪੈਂਡ
ਬੀਤੇ ਦਿਨ ਗੰਨਮੈਨ ਦੀ ਮੌਜੂਦਗੀ ’ਚ ਹੋਇਆ ਸੀ ਹਮਲਾ