ਜਲੰਧਰ (ਵਿੱਕੀ ਸੂਰੀ) ਕੱਲ ਰਾਤ ਕਾਲਾ ਸਿੰਘਾ ਰੋਡ ਦੇ ਉੱਤੇ ਡੋਲੀ ਪੈਲਸ ਨੇੜੇ ਬੰਦ ਗਲੀ ਵਿੱਚ ਇੱਕ ਬੈਟਰੀ ਵਾਲੇ ਆਟੋ ਨੂੰ ਲੈ ਕੇ ਚੋਰ ਫਰਾਰ ਹੋ ਗਿਆ ਥੋੜੀ ਦੇਰ ਬਾਅਦ ਸਵੇਰੇ ਆਟੋ ਮਿਲ ਗਿਆ ਪਰ ਉਹਦੇ ਵਿੱਚੋਂ ਸਾਰਾ ਜਰੂਰੀ ਸਮਾਨ ਬੈਟਰੀਆਂ ਹੋਰ ਵੀ ਕਈ ਤਰਹਾਂ ਸਮਾਨ ਕੱਢ ਕੇ ਲੈ ਗਏ , ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੁਟੇਰਿਆਂ ਤੇ ਜਲਦ ਤੋਂ ਜਲਦ ਨਿਖੇਲ ਪਾਈ ਜਾਵੇ |