ਜਲੰਧਰ(ਵਿੱਕੀ ਸੂਰੀ):- ਕੱਲ ਸਵੇਰੇ ਤਕਰੀਬਨ 11 ਵਜੇ ਬਸਤੀ ਮਿੱਠੂ ਗੁਰਦੁਆਰਾ ਸਾਹਿਬ ਦੇ ਕੋਲੋਂ ਇੱਕ ਮੋਟਰਸਾਈਕਲ ਸਵਾਰ ਇੱਕ ਬੰਦੇ ਦਾ ਮੋਬਾਇਲ ਛਿਨ ਕੇ ਫਰਾਰ ਹੋ ਗਿਆ ।ਉਸਦੀ ਸੂਚਨਾ ਬਸਤੀ ਬਾਵਾ ਖੇਲ ਦੇ ਥਾਣੇ ਵਿੱਚ ਦੇ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |