ਜਲੰਧਰ ( ਵਿੱਕੀ ਸੂਰੀ ) ਯੂਥ ਵਿੱਚ ਚੰਗੀ ਪਕੜ ਰੱਖਣ ਵਾਲੇ ਨੌਜਵਾਨ ਲੀਡਰ ਹਰਮਨ ਅਸੀਜਾ ਨੇ ਵਾਰਡ 54 ਤੋਂ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ । ਹਰਮਨ ਅਸੀਜਾ ਪਿਛਲੇ ਕਾਫ਼ੀ ਸਮੇਂ ਤੋਂ ਸਮਾਜ ਸੇਵਾ ਕਰ ਰਹੇ ਨੇ ਅਤੇ ਉਨ੍ਹਾਂ ਦਾ ਇਲਾਕੇ ਵਿੱਚ ਵੀ ਇੱਕ ਚੰਗਾ ਰਸੂਕ ਹੈ । ਇਸ ਸੀਟ ਤੋਂ ਹਰਮਨ ਇੱਕ ਵਡਿਆ ਕੈਂਡਿਡੇਟ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ । ਇਸ ਮੌਕੇ ਤੇ ਹਰਮਨ ਅਸਿਜਾ ਦਾ ਕਹਿਣਾ ਸੀ ਕਿ ਜੇ ਪਾਰਟੀ ਉਹਨਾਂ ਤੇ ਭਰੋਸਾ ਕਰ ਕੇ ਮਦਾਨ ਵਿੱਚ ਉਤਰਦੀ ਹੈ ਤੇ ਉਹ ਆਪਣੇ ਪੂਰੀ ਕੋਸ਼ਿਸ਼ ਕਰਨਗੇ ਕਿ ਉਹ ਇਸ ਸੀਟ ਨੂੰ ਜਿੱਤ ਕੇ ਪਾਰਟੀ ਦੀ ਚੌਲੀ ਪਾਣ ਗੇ ਅਤੇ ਇਲਾਕੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਇਲਾਕੇ ਨੂੰ ਟਰੱਕੀ ਦੀ ਰਾਹ ਤੇ ਲੈ ਕੇ ਜਾਣਗੇ