ਚੰਡੀਗੜ੍ਹ- State Election Commisioner ਰਾਜ ਕਮਲ ਚੋਧਰੀ ਨੇ ਅੱਜ ਦੁਪਹਿਰ ਨੂੰ ਚੰਡੀਗੜ੍ਹ ਪ੍ਰੈਸ ਕਾਨਫਰੰਸ ਬੁਲਾਈ ਹੈ| ਇਹ ਪ੍ਰੈਸ ਕਾਨਫਰੰਸ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਈ ਇਸੇ ਮੀਟਿੰਗ ਦੇ ਦੌਰਾਨ ਚੋਣਾਂ ਦੀ ਤਾਰੀਕ ਦਾ ਐਲਾਨ 21 ਦਿਸੰਬਰ 2024 ਨੂੰ ਹੋਣਗੀਆਂ ਤੇ 9 ਦਸੰਬਰ ਤੋਂ ਲੈ ਕੇ 12 ਤਰੀਕ ਤੱਕ ਨੋਬੀਨੇਸ਼ਨ ਭਰੀਆਂ ਜਾਣਗੀਆਂ ਵੋਟਾਂ ਪਾਉਣ ਲਈ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਰ ਵੋਟਾਂ ਪਾਉਣ ਲਈ ਵੋਟਿੰਗ ਸਟੇਸ਼ਨ ਤੇ ਜਾ ਸਕਦੇ ਹਨ ਇਹ ਚੋਣਾਂ ਜਲੰਧਰ, ਪਟਿਆਲਾ, ਫਗਵਾੜਾ ,ਅੰਮ੍ਰਿਤਸਰ ,ਲੁਧਿਆਣਾ ਦੀਆਂ ਮਿਊਨਸੀਪਲ ਕਾਰਪੋਰੇਸ਼ਨ ਲਈ ਹੋਣਗੀਆਂ|