ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਖੂਨ ਦਾਨ ਕੈਂਪ ਅਤੇ ਦੁੱਧ ਬਿਸਕੁਟ ਦਾ ਲੰਗਰ 26 ਦਸੰਬਰ ਵੀਰਵਾਰ 2024 ਨੂੰ ਸਵੇਰੇ 11 ਵਜੇ ਤੋਂ ਦੁਪਹਿਰੇ 2 ਵਜੇ ਤੱਕ ਤਾਰਾ ਪਹਿਲਾ ਪੈਲਸ ਵਿਖੇ ਆਪ ਜੀ ਦੇ ਸਹਿਯੋਗ ਨਾਲ ਮਿਲ ਕੇ ਲਗਾਇਆ ਜਾ ਰਿਹਾ ਹੈ।ਉਸਦੇ ਵਿੱਚ ਭਾਜਪਾ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਵਿਸ਼ੇਸ਼ ਤੌਰ ਅਤੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਨੂੰ ਨਿਮੰਤਰਣ ਪੱਤਰ ਦਿੱਤਾ ਗਿਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਰ ਵੇਲੇ ਪੱਤਰਕਾਰ ਪ੍ਰੈੱਸ ਦੇ ਨਾਲ ਹਮੇਸ਼ਾ ਖੜੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

    ਉਸ ਸੰਬੰਧ ਦੇ ਵਿੱਚ ਉਥੇ ਸਾਡੇ ਪੱਤਰਕਾਰ ਪ੍ਰੈੱਸ ਦੇ ਚੇਅਰਮੈਨ ਏਕਮ (ਪੰਜਾਬ ਪ੍ਰਧਾਨ) ਵਿੱਕੀ ਸੂਰੀ,(ਪ੍ਰਧਾਨ ਜਲੰਧਰ) ਵਿਸ਼ਾਲ ਕੁੰਦਰਾ ਜੀ, ਪੱਪੂ ਸ਼ਰਮਾ ਜੀ, ਤਰਲੋਚਨ ਸਿੰਘ ਛਾਬੜਾ, ਪ੍ਰਦੀਪ ਸਿੰਘ ਜੋਲ, ਮਦਨ ਮਾਂਡਲਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਪੱਤਰਕਾਰ ਪ੍ਰੈਸ ਦਾ ਭਾਜਪਾ ਉਮੀਦਵਾਰ (ਵਾਰਡ ਨੰਬਰ 50)ਸਰਦਾਰ ਮਨਜੀਤ ਸਿੰਘ ਟੀਟੂ ਨੇ ਧੰਨਵਾਦ ਕੀਤਾ।