ਜਲੰਧਰ ( ਵਿੱਕੀ ਸੂਰੀ ) ਵਾਰਡ ਨੰਬਰ 50 ਤੋਂ ਸਰਦਾਰ ਮਨਜੀਤ ਸਿੰਘ ਟੀਟੂ ਜੋਂ ਭਾਜਪਾ ਦੇ ਕੌਂਸਲਰ ਬਣੇ। ਉਹਨਾਂ ਦੇ ਕੌਂਸਲਰ ਬਣਨ ਦੀ ਖੁਸ਼ੀ ਦੇ ਵਿੱਚ ਬਸਤੀ ਸ਼ੇਖ ਅੱਡਾ ਛੋਟਾ ਵੇਹੜਾ ਤੇ ਵਾਲਮੀਕ ਸਮਾਜ ਵੱਲੋਂ ਕੀਰਤਨ ਕਰਵਾਇਆ ਗਿਆ ਅਤੇ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਰਦਾਰ ਮਨਜੀਤ ਸਿੰਘ ਜੀ ਨੂੰ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਦੱਸੀਆਂ ਅਤੇ ਸਰਦਾਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਏਗਾ।