Delhi Elections Result 2025

    11: 44 AM | ਨਵੀਂ ਦਿੱਲੀ : 8ਵੇਂ ਗੇੜ ਦੇ ਨਤੀਜੇ
    ਕੇਜਰੀਵਾਲ ਤੇ ਪ੍ਰਵੇਸ਼ ਵਰਮਾ ’ਚ ਜ਼ਬਰਦਸਤ ਟੱਕਰ
    ਭਾਜਪਾ ਦੇ ਪ੍ਰਵੇਸ਼ ਵਰਮਾ ਦੀ ਲੀਡ ਕਾਇਮ
    ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੱਛੇ
    ਬੀਜੇਪੀ ਦੇ ਪ੍ਰਵੇਸ਼ ਵਰਮਾ ਨੂੰ 16903 ਵੋਟਾਂ
    ਅਰਵਿੰਦ ਕੇਜਰੀਵਾਲ ਨੂੰ 16473 ਵੋਟਾਂ
    430 ਵੋਟਾਂ ਦੇ ਫ਼ਰਕ ਨਾਲ ਪ੍ਰਵੇਸ਼ ਵਰਮਾ ਅੱਗੇ

    11: 22AM | ਨਵੀਂ ਦਿੱਲੀ : 7ਵੇਂ ਗੇੜ ਦੇ ਨਤੀਜੇ
    ਕੇਜਰੀਵਾਲ ਤੇ ਪ੍ਰਵੇਸ਼ ਵਰਮਾ ’ਚ ਜ਼ਬਰਦਸਤ ਟੱਕਰ
    ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਲੀਡ ਬਣਾਈ
    ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੱਛੇ
    ਬੀਜੇਪੀ ਦੇ ਪ੍ਰਵੇਸ਼ ਵਰਮਾ ਨੂੰ 14464 ਵੋਟਾਂ
    ਅਰਵਿੰਦ ਕੇਜਰੀਵਾਲ ਨੂੰ 14426 ਵੋਟਾਂ
    238 ਵੋਟਾਂ ਦੇ ਫ਼ਰਕ ਨਾਲ ਪ੍ਰਵੇਸ਼ ਵਰਮਾ ਅੱਗੇ

    11: 18 AM |  ਵੋਟਾਂ ਦੀ ਗਿਣਤੀ ਵਿਚਾਲੇ ‘ਆਪ’ ਦਾ ਵੱਡਾ ਦਾਅਵਾ
    ਅਗਲੇ 2 ਘੰਟਿਆਂ ‘ਚ ‘ਆਪ’ ਕਰੇਗੀ ਲੀਡ
    ਭਾਜਪਾ ਤੋਂ ਅੱਗੇ ਨਿਕਲੇਗੀ ‘ਆਪ’
    ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਵੇਲੇ ਦੋਹਾਂ ਵਿਚਾਲੇ 16% ਵੋਟਾਂ ਸੀ ਫ਼ਰਕ
    ਹੁਣ ਭਾਜਪਾ ਨੂੰ 47% ਤੇ ‘ਆਪ’ ਨੂੰ 43.15% ਪਈਆਂ ਵੋਟਾਂ

    11: 10AM |  ਸ਼ਕੂਰ ਬਸਤੀ 5ਵੇਂ ਗੇੜ ਦੇ ਨਤੀਜੇ
    ਭਾਜਪਾ ਦੇ ਕਰਨੈਲ ਸਿੰਘ ਦੀ ਲੀਡ ਕਾਇਮ
    ਆਪ ਦੇ ਸਤਿੰਦਰ ਜੈਨ ਪਿੱਛੇ
    ਬੀਜੇਪੀ ਦੇ ਕਰਨੈਲ ਸਿੰਘ ਨੂੰ 26,326 ਵੋਟਾਂ
    ਆਪ ਦੇ ਸਤਿੰਦਰ ਜੈਨ ਨੂੰ 17,577 ਵੋਟਾਂ
    ਬੀਜੇਪੀ ਦੇ ਕਰਨੈਲ ਸਿੰਘ ਸਿੰਘ 8749 ਵੋਟਾਂ ਨਾਲ ਅੱਗੇ

    11: 00AM | ਨਵੀਂ ਦਿੱਲੀ ਸੀਟ
    ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਨਿਕਲੇ (12388 ਵੋਟਾਂ)
    ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 225 ਵੋਟਾਂ ਦੇ ਫ਼ਰਕ ਨਾਲ ਪਿੱਛੇ (12163 ਵੋਟਾਂ)

    10: 50 AM | ਪੰਜਵੇਂ ਗੇੜ ਦੇ ਨਤੀਜੇ
    ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 386 ਵੋਟਾਂ ਦੇ ਫ਼ਰਕ ਨਾਲ ਅੱਗੇ
    ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ

    10: 40 AM | ਓਖ਼ਲਾ ਤੋਂ ‘ਆਪ’ ਦੇ ਅਮਾਨਤੁੱਲਾਹ ਖ਼ਾਨ ਪਿੱਛੇ
    1734 ਵੋਟਾਂ ਦੇ ਫ਼ਰਕ ਨਾਲ ਖ਼ਾਨ ਪਿੱਛੇ
    ਅਮਾਨਤੁੱਲਾਹ ਖ਼ਾਨ  ਨੂੰ 6377 ਵੋਟਾਂ
    ਭਾਜਪਾ ਦੇ ਮਨੀਸ਼ ਚੌਧਰੀ 8111 ਵੋਟਾਂ ਨਾਲ ਅੱਗੇ

    10: 30 AM | ਸ਼ਕੂਰ ਬਸਤੀ ਤੋਂ ਭਾਜਪਾ ਦੇ ਕਰਨੈਲ ਸਿੰਘ ਅੱਗੇ
    ਕਰਨੈਲ ਸਿੰਘ ਨੂੰ ਪਈਆਂ 17,193 ਵੋਟਾਂ
    ਸਤੇਂਦਰ ਜੈਨ ਨੂੰ ਪਈਆਂ 9,121 ਵੋਟਾਂ
    ਤੀਜੇ ਗੇੜ ਦੀ ਵੋਟਿੰਗ ‘ਚ 8072 ਵੋਟਾਂ ਦੇ ਫ਼ਰਕ ਨਾਲ ਭਾਜਪਾ ਅੱਗੇ

    10: 13 AM   ਤਿਲਕ ਨਗਰ ‘ਚ ‘ਆਪ’ ਨੂੰ ਲੀਡ
    ਜਰਨੈਲ ਸਿੰਘ 10368 ਵੋਟਾਂ ਨਾਲ ਅੱਗੇ
    ਚੌਥੇ ਗੇੜ ‘ਚ ਭਾਜਪਾ ਪਿੱਛੇ ਚਲ ਰਹੀ

    9: 58 AM : ਦਿੱਲੀ ‘ਚ ਆਪ ਦੇ ਵੱਡੇ ਚਿਹਰੇ ਚੱਲ ਰਹੇ ਅੱਗੇ
    ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ ਸੀਟ )   ਅੱਗੇ
    ਮਨੀਸ਼ ਸਿਸੋਦੀਆ (ਜੰਗਪੁਰਾ ਸੀਟ)

    9: 55 AM |  ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 254 ਵੋਟਾਂ ਦੇ ਫ਼ਰਕ ਨਾਲ ਅੱਗੇ
    ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ

    9: 51AM ਰਾਜੌਰੀ ਗਾਰਡਨ ਤੋਂ ਭਾਜਪਾ ਅੱਗੇ
    3539 ਵੋਟਾਂ ਦੇ ਫ਼ਰਕ ਨਾਲ ਮਨਜਿੰਦਰ ਸਿਰਸਾ ਅੱਗੇ
    ‘ਆਪ’ ਦੇ ਧਨਵਤੀ ਚੰਦੇਲਾ ਪਿੱਛੇ

    9: 44 AM ਸਦਰ ਬਾਜ਼ਾਰ ਤੋਂ ‘ਆਪ’ ਦੇ ਸੋਮ ਦੱਤ ਅੱਗੇ
    4156 ਵੋਟਾਂ ਦੇ ਫ਼ਰਕ ਨਾਲ ‘ਆਪ’ ਅੱਗੇ
    ਕਾਂਗਰਸ ਦੇ ਅਨਿਲ ਭਾਰਦਵਾਜ ਦੂਸਰੇ ਨੰਬਰ ‘ਤੇ

    9: 40 AM  ਕਰਵਲ ਨਗਰ ਤੋਂ ਭਾਜਪਾ ਅੱਗੇ
    ਭਾਜਪਾ ਦੇ ਕਪਿਲ ਮਿਸ਼ਰਾ 6470 ਵੋਟਾਂ ਦੇ ਫ਼ਰਕ ਨਾਲ ਅੱਗੇ
    ‘ਆਪ’ ਦੇ ਮਨੋਜ ਕੁਮਾਰ ਤਿਆਗੀ ਪਿੱਛੇ

    9: 38 AM  ਰਾਜੌਰੀ ਗਾਰਡਨ ਤੋਂ ਭਾਜਪਾ ਅੱਗੇ
    3539 ਵੋਟਾਂ ਦੇ ਫ਼ਰਕ ਨਾਲ ਮਨਜਿੰਦਰ ਸਿਰਸਾ ਅੱਗੇ

    9: 37 AM |   ਦਿੱਲੀ ‘ਚ ਆਪ ਦੇ ਵੱਡੇ ਚਿਹਰੇ ਚੱਲ ਰਹੇ ਪਿੱਛੇ
    |ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ ਸੀਟ )   ਪਿੱਛੇ
    ਆਤਿਸ਼ੀ  (ਕਾਲਕਾਜੀ ਸੀਟ)     ਪਿੱਛੇ
    ਮਨੀਸ਼ ਸਿਸੋਦੀਆ (ਜੰਗਪੁਰਾ ਸੀਟ)   ਪਿੱਛੇ

    9: 36 AM |   ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ ਅੱਗੇ
    449 ਵੋਟਾਂ ਦੇ ਫ਼ਰਕ ਨਾਲ ਸੌਰਭ ਭਾਰਦਵਾਜ ਅੱਗੇ
    ਭਾਜਪਾ ਦੇ ਸ਼ਿਖਾ ਰੌਏ ਦੂਸਰੇ ਨੰਬਰ ‘ਤੇ

    9: 35 AM |  ਬਾਬਰਪੁਰ ਤੋਂ ‘ਆਪ’ ਦੇ ਗੋਪਾਲ ਰਾਏ ਅੱਗੇ
    5602 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਗੋਪਾਲ ਰਾਏ
    ਭਾਜਪਾ ਦੇ ਅਨਿਲ ਕੁਮਾਰ ਦੂਸਰੇ ਨੰਬਰ ‘ਤੇ

    9: 30 AM |   ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਪਿੱਛੇ
    ਨਵੀਂ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ

    9: 25AM |   ਮਨੀਸ਼ ਸਿਸਦੀਆ ਵੀ ਚੱਲ ਰਹੇ ਪਿੱਛੇ
    ਜੰਗਪੁਰਾ ਸੀਟ ਤੋਂ ਪਿੱਛੇ ਮਨੀਸ਼ ਸਿਸੋਦੀਆ
    ਜੰਗਪੁਰਾ ਤੋਂ ਤਰਵਿੰਦਰ ਸਿੰਘ ਮਰਵਾਹਾ ਅੱਗੇ

    9: 10 AM |  ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਪਛਾੜਿਆ
    ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਦੂਸਰੇ ਨੰਬਰ ‘ਤੇ

    9: 05 AM | ਦਿੱਲੀ ਚ ਪੇਚ ਫਸੇ, ਕੇਜਰੀਵਾਲ ਪਿੱਛੇ ਭਾਜਪਾ ਨੇ ਪਲਟੀ ਬਾਜ਼ੀ ,ਆਪ ਪਿੱਛੇ

     9: 02 AM |   ਰਾਜੌਰੀ ਗਾਰਡਨ ਤੋਂ ਭਾਜਪਾ ਦੇ ਮਨਜਿੰਦਰ ਸਿਰਸਾ ਪਿੱਛੇ।

     9: 00 AM |   ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਪਿੱਛੇ, ਕੇਜਰੀਵਾਲ 823 ਵੋਟਾਂ ਦੇ ਫ਼ਰਕ ਨਾਲ ਪਿੱਛੇ

    8: 50 AM |  ਭਾਜਪਾ ਨੇ ਹਾਸਿਲ ਕੀਤਾ ਬਹੁਮਤ
    ਪਹਿਲੇ ਰੁਝਾਨ ‘ਚ 36
    ਆਪ 23

    8: 49 AM | ਦਿੱਲੀ ਵਿਧਾਨ ਸਭਾ ਚੋਣ ਨਤੀਜੇ
    ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ
    ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ

     

    8: 43 AM |  ਦਿੱਲੀ ਵਿਧਾਨ ਸਭਾ ਚੋਣਾਂ
    ਰੁਝਾਨਾਂ ‘ਚ ‘ਆਪ’ ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ
    ਰੁਝਾਨਾਂ ‘ਚ ਭਾਜਪਾ ਦੀ ਲੀਡ ਕਾਇਮ
    ਭਾਜਪਾ   31
    ਆਪ      22
    ਕਾਂਗਰਸ    2

    8: 40 AM |   ਰੁਝਾਨਾਂ ‘ਚ ‘ਆਪ’ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ
    ਰੁਝਾਨਾਂ ‘ਚ ਭਾਜਪਾ ਦੀ ਲੀਡ ਕਾਇਮ
    ਰੁਝਾਨਾਂ ‘ਚ ਬਹੁਮਤ ਦੇ ਨੇੜੇ ਭਾਜਪਾ

    8: 36 AM |    ਰੁਝਾਨਾਂ ‘ਚ ਭਾਜਪਾ ਅੱਗੇ
    70 ਸੀਟਾਂ ਚੋਂ 24 ਸੀਟਾਂ ਨਾਲ ਭਾਜਪਾ ਅੱਗੇ
    18 ਸੀਟਾਂ ਨਾਲ ਦੂਜੇ ਨੰਬਰ ‘ਤੇ ‘ਆਪ’

    8: 30AM |   ਨਵੀਂ ਦਿੱਲੀ ‘ਚ ਪ੍ਰਵੇਸ਼ ਵਰਮਾ ਅੱਗੇ
    ਅਰਵਿੰਦ ਕੇਜਰੀਵਾਲ ਚੱਲ ਰਹੇ ਪਿੱਛੇ
    ਕਾਂਗਰਸ ਤੀਸਰੇ ਨੰਬਰ ‘ਤੇ

    8: 25 AM |  ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ
    ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਸ਼ਰਮਾ ਅੱਗੇ ਹਨ।
    ਬਿਜਵਾਸਨ ਸੀਟ ਤੋਂ ਕੈਲਾਸ਼ ਗਹਿਲੋਤ ਭਾਜਪਾ ਅੱਗੇ ਹਨ।
    ਲਕਸ਼ਮੀਨਗਰ ਸੀਟ ਤੋਂ ਭਾਜਪਾ ਦੇ ਨਰਾਇਣ ਦੱਤ ਸ਼ਰਮਾ ਬਦਰਪੁਰ ਸੀਟ ਤੋਂ ਅੱਗੇ ਹਨ।
    ਰੋਹਿਣੀ ਤੋਂ ਭਾਜਪਾ ਦੇ ਬਿਜੇਂਦਰ ਗੁਪਤਾ ਅੱਗੇ ਹਨ।
    ਚਾਂਦਨੀ ਚੌਕ ਤੋਂ ਭਾਜਪਾ ਦੇ ਸਤੀਸ਼ ਜੈਨ ਅੱਗੇ।
    ਭੁਵਨ ਤੰਵਰ ਦਿੱਲੀ ਛਾਉਣੀ ਤੋਂ ਅੱਗੇ।

    8: 22 AM | ਸ਼ਕੂਰ ਬਸਤੀ ਤੋਂ ‘ਆਪ’ ਦੇ ਸਤੇਂਦਰ ਯਾਦਵ ਅੱਗੇ

    8: 21 AM |   ਬਾਦਲੀ ਸੀਟ ਤੋਂ ਕਾਂਗਰਸ ਦੇ ਦੇਵੇਂਦਰ ਯਾਦਵ ਅੱਗੇ

    8: 20AM | ਵੋਟਾਂ ਦੀ ਗਿਣਤੀ ਸ਼ੁਰੂ, ਦੇਖੋ ਰੁਝਾਨਾਂ ‘ਚ ਕੌਣ ਮਾਰ ਰਿਹਾ ਬਾਜ਼ੀ? ਅੰਕੜੇ ਦੇਖ ਹਰ ਕੋਈ ਹੈਰਾਨ|

    8: 18 AM | ਦਿੱਲੀ ਵਿਧਾਨ ਸਭਾ ਚੋਣ ਨਤੀਜੇ
    ਵੋਟਾਂ ਦੀ ਗਿਣਤੀ ਜਾਰੀ
    ਰੁਝਾਨਾਂ ‘ਚ ਭਾਜਪਾ-5
    ‘ਆਪ’- 3
    ਕਾਂਗਰਸ – 1

    8: 17 AM | ਦਿੱਲੀ ਚੋਣਾਂ ਦਾ ਪਹਿਲਾ ਰੁਝਾਨ ਆਇਆ ਸਾਹਮਣੇ, ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ

    8: 15 AM |  ਰੋਹਿਣੀ ਤੋਂ ਭਾਜਪਾ ਦਾ ਵਿਜੇਂਦਰ ਗੁਪਤਾ ਅੱਗੇ
    ਪਟਪੜਗੰਜ ਤੋਂ ਵਿਜੇਂਦਰ ਗੁਪਤਾ ਅੱਗੇ
    ਤ੍ਰਿਨਗਰ ਤੋਂ ‘ਆਪ’ ਅੱਗੇ
    ‘ਆਪ’ ਦੇ ਪ੍ਰੀਤੀ ਤੋਮਰ ਅੱਗੇ
    ਬੁਰਾੜੀ ਤੋਂ ‘ਆਪ’ ਦੇ ਸੰਜੀਵ ਝਾ ਅੱਗੇ

    8: 12 AM |  ਪਹਿਲੇ ਰੁਝਾਨ ‘ਚ ‘ਆਪ’-3, ਭਾਜਪਾ-2 ‘ਤੇ ਅੱਗੇ

    8: 00AM |  ਨਤੀਜਿਆਂ ਦੀ ਗਿਣਤੀ ਸ਼ੁਰੂ