ਜਲੰਧਰ(ਵਿੱਕੀ ਸੂਰੀ):- ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਸਾਮਣੇ ਸੰਜੀਵ ਵਾਸਲ ਦੀ ਬਿਲਡਿੰਗ ਵਿੱਚ ਨਵੇਂ ਬਣੇ ਜੂਡੀਓ ਸਟੂਡੀਓ ਦਾ ਉਦਘਾਟਨ ਲਾਈਟਿੰਗ ਲੈਂਪ ਨਾਲ ਸ. ਗੁਰਪ੍ਰਤਾਪ ਸਿੰਘ ਖੁਰਾਣਾ ਜੀ ਵਲੋਂ ਕੀਤਾ ਗਿਆ। ਮੈਨੇਜਰ ਅਜੇ ਕੁਮਾਰ ਨੇ ਦੱਸਿਆ ਕਿ ਸਾਡੇ ਜੂਡੀਓ ਸਟੂਡੀਓ ਵਿੱਚ ਘੱਟ ਕੀਮਤ ‘ਤੇ ਬਿਹਤਰ ਪ੍ਰੋਡੈਕਟ ਉਪਲਬਧ ਹਨ ਅਤੇ ਕੁਆਲਿਟੀ ਤੋਂ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ।ਇਸ ਮੌਕੇ ‘ਤੇ ਉਹਨਾਂ ਨੇ ਕਿਹਾ ਕਿ 99 ਰੁਪਏ ਤੋਂ 999 ਤੱਕ ਪ੍ਰੋਡੈਕਟ ਮੌਜੂਦ ਹੈ।
[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]