ਜਲੰਧਰ(ਵਿੱਕੀ ਸੂਰੀ):- 26-08-2024 ਸ਼ਾਮ ਦੇ ਟਾਈਮ ਆਫਿਸ ਤੋਂ ਘਰ ਨੂੰ ਆ ਰਹੇ ਸਨ ਮਾਲਕਾ ਦੇ ਦੱਸਣ ਅਨੁਸਾਰ ਇੱਕ ਜਗਿੰਦਰ ਨਾਮ ਦਾ ਵਿਅਕਤੀ ਜੋ ਕਿ ਬੀਐਮਸੀ ਚੌਂਕ ਆਫਿਸ ਦੇ ਵਿੱਚ ਕੰਮ ਕਰਦਾ ਸੀ ਜਦੋਂ ਸ਼ਾਮ ਨੂੰ ਆਪਣੇ ਘਰ ਵਿੱਚ ਜਾਣ ਲੱਗਾ ਤੇ ਉਸਦੇ ਮਾਲਕਾਂ ਨੇ ਦੱਸਿਆ ਕਿ ਉਸ ਨੇ ਡ੍ਰਿੰਕ ਕੀਤੀ ਹੋਈ ਸੀ ਜਿਸ ਕਾਰਨ ਉਸ ਨੂੰ ਬੀਐਮਸੀ ਚੌਂਕ ਛੱਡ ਦਿੱਤਾ ਗਿਆ ਤੇ ਜਦੋਂ ਉਹ ਘਰ ਨਹੀਂ ਪਹੁੰਚਿਆ ਤੇ ਘਰ ਦੇ ਲੋਕਾਂ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਤੇ ਪੁਲਿਸ ਨੇ ਜਦੋਂ ਜਾਂਚ ਕੀਤੀ ਤੇ ਕੁਝ ਉਥੋਂ ਲੋਕਾਂ ਕੋਲੋਂ ਪਤਾ ਲੱਗਾ ਕਿ ਉਹ ਕਿਸੇ ਆਟੋ ਵਿੱਚ ਬੈਠ ਕੇ ਚਲਾ ਗਿਆ ਹੈ ਇਸ ਕਾਰਨ ਉਸ ਦਾ ਅੱਜ ਤੱਕ ਵੀ ਕੋਈ ਪਤਾ ਨਹੀਂ ਚੱਲ ਪਾਇਆ ਪੁਲਿਸ ਨੇ ਸ਼ਹਿਰ ਦੇ ਆਲੇ ਦੁਆਲੇ ਕਈ ਕੈਮਰੇ ਨੂੰ ਚੈੱਕ ਕੀਤਾ ਤੇ ਦਸਿਆ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਉਹ ਆਟੋ ਤੇ ਬੈਠਾ ਸੀ ਉੱਥੇ ਕੁਝ ਕੈਮਰੇ ਬੰਦ ਸੀ

ਜਿਸ ਕਾਰਨ ਉਹ ਕੈਮਰਿਆਂ ਵਿੱਚ ਨਹੀਂ ਆ ਸਕਿਆ ਪਰ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਡੀਡੀਆਰ ਕੰਪਲੇਂਟ ਜਿਹੜੀ ਲਿਖ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਰਿਵਾਰ ਪੁਲਿਸ ਦਾ ਕਹਿਣਾ ਹੈ ਜਿਸ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਪਤਾ ਲੱਗੇ ਉਹ ਥਾਣੇ ਨੂੰ ਜਾਂ ਇਸ ਦੋ ਨੰਬਰ ਇੱਕ ASI ਸਾਹਿਬ ਦਾ 9814543538 ਤੇ ਇੱਕ ਉਹਨਾਂ ਦੇ ਘਰ ਦੇ ਲੋਕਾਂ ਦੇ 7986425828 ਉਤੇ ਸੰਪਰਕ ਕਰੋ ।