ਜਲੰਧਰ(ਵਿੱਕੀ ਸੂਰੀ):- ਕੱਲ ਸਵੇਰੇ ਤਕਰੀਬਨ 11 ਵਜੇ ਬਸਤੀ ਮਿੱਠੂ ਗੁਰਦੁਆਰਾ ਸਾਹਿਬ ਦੇ ਕੋਲੋਂ ਇੱਕ ਮੋਟਰਸਾਈਕਲ ਸਵਾਰ ਇੱਕ ਬੰਦੇ ਦਾ ਮੋਬਾਇਲ ਛਿਨ ਕੇ ਫਰਾਰ ਹੋ ਗਿਆ ।ਉਸਦੀ ਸੂਚਨਾ ਬਸਤੀ ਬਾਵਾ ਖੇਲ ਦੇ ਥਾਣੇ ਵਿੱਚ ਦੇ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |View More News Post Views: 2,204 ਸੰਪਾਦਨਾ ਨੈਵੀਗੇਸ਼ਨमारुति शोरूम के एचओडी पर तलवारों से जानलेवा हमला नाबालिग से बार-बार हुआ दुष्कर्म