ਮਾਨ ਸਰਕਾਰ ਦੀ ਬਿਲਡਰਾਂ ਤੇ ਕਾਲੋਨਾਈਜ਼ਰਾਂ ਨੂੰ ਵੱਡੀ ਰਾਹਤ, ਕਿਸ਼ਤਾਂ ‘ਚ ਚੁਕਾਉਣੀ ਹੋਵੇਗੀ ਇਹ ਰਕਮ
ਲੁਧਿਆਣਾ : ਪੰਜਾਬ ਸਰਕਾਰ ਨੇ ਮਨਜ਼ੂਰਸ਼ੁਦਾ ਕਾਲੋਨੀਆਂ ਅਤੇ ਸਮੂਹ ਹਾਊਸਿੰਗ ਪ੍ਰਾਜੈਕਟਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਤਹਿਤ ਬਕਾਇਆ ਵਿਕਾਸ ਖਰਚੇ ਕਿਸ਼ਤਾਂ ਵਿਚ ਵਸੂਲੇ ਜਾਣਗੇ। ਦੱਸ ਦੇਈਏ ਕਿ…