ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਜਲੰਧਰ ਵੱਲੋ ਸ਼ਾਹਕੋਟ ਦੇ ਪਿੰਡ ਕੰਗ ਕਲਾਂ ਵਿਖੇ ਕੀਤਾ ਗਿਆ 27 ਮੈਬਰੀ ਇਕਾਈ ਦਾ ਗਠਨ।
ਜੇਕਰ ਦੇਸ਼ ਨੂੰ ਕਾਰਪੋਰੇਟ ਜਗਤ ਤੋਂ ਬਚਾਉਣਾ ਹੈ ਤਾਂ ਏਕਾ ਅਤੇ ਸੰਘਰਸ਼ ਜ਼ਰੂਰੀ ।—-ਸੁਖਵਿੰਦਰ ਸਿੰਘ ਸਭਰਾ ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ…