ਜਲੰਧਰ(ਵਿੱਕੀ ਸੂਰੀ):- ਅੱਜ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਜੋ ਕੀ ਸੜਕ ਦੇ ਉੱਤੇ ਵੱਡੇ ਵੱਡੇ ਡੂੰਗੇ ਖੱਡੇ ਹੋਏ ਸਨ ਜਿਸ ਦੇ ਕਾਰਨ ਕਈ ਲੋਕ ਉਥੇ ਡਿਗਦੇ ਸਨ ।ਅੱਜ ਅਚਾਨਕ ਹੀ ਪਤਾ ਨਹੀਂ ਲੱਗਾ ਕਿਸਨੇ ਉਥੇ ਮਿੱਟੀ ਸੁੱਟ ਦਿੱਤੀ ਤੇ ਮਿੱਟੀ ਦੇ ਕਾਰਪ੍ਰੇਸ਼ਨ ਦੇ ਸਿਰ ਤੇ ਕੋਈ ਜੂੰ ਨਹੀਂ ਸਰਕਦੀ। ਕਿਉਂਕਿ ਸਾਰੇ ਸ਼ਹਿਰ ਦੀਆਂ ਸੜਕਾਂ ਕਈ ਕਈ ਜਗਹਾ ਤੇ ਬਹੁਤ ਡੂੰਗੇ ਟੋਏ ਹਨ ਅਤੇ ਵੱਡੇ ਹਾਦਸੇ ਹੋ ਸਕਦੇ ਹਨ।
