ਮਹਾਰਾਸ਼ਟਰ ਦੇ ਜਲਗਾਓਂ ‘ਚ ਸਥਿਤ ਇਕ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਕਾਰਨ 17 ਤੋਂ ਵੱਧ ਮਜ਼ਦੂਰ ਝੁਲਸ ਗਏ ਹਨ। ਉੱਥੇ ਇੱਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫੈਕਟਰੀ ‘ਚ ਅਜੇ ਵੀ ਕਈ ਮਜ਼ਦੂਰ ਫਸੇ ਹੋਏ ਹਨ। Post Views: 2,110 Related ਸੰਪਾਦਨਾ ਨੈਵੀਗੇਸ਼ਨ ਏਜੰਟ ਮਾਰ ਗਿਆ 16 ਲੱਖ ਦੀ ਠੱਗੀ, ਸਦਮੇ ‘ਚ ਆ ਕੇ ਪਿਤਾ ਕਰ ਗਿਆ ਸੁਸਾਈਡ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਵਾਪਿਰਆ ਹਾਦਸਾ