ਜਲੰਧਰ ( ਵਿੱਕੀ ਸੂਰੀ ) ਜਲੰਧਰ ਟਰੈਫਿਕ ਪੁਲਿਸ ਦਿਹਾਤੀ ਵਲੋ ਬਿਤੇ ਦਿਨ ਨਿਜਰਾ ਪਿੰਡ ਦੇ ਵਿੱਚ ਟਰੈਫਿਕ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀ ਅਤੇ ਲੋਕਾਂ ਦੇ ਚਲਾਨ ਕੱਟੇ ਗਏ ਸਨ। ਕਈ ਗੱਡੀਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ। ਮੌਕੇ ਤੇ ਮੁੱਖ ਟਰੈਫਿਕ ਅਫਸਰ ASI ਮੋਹਨ ਸਿੰਘ ਨੇ ਆਪਣੀ ਪੂਰੀ ਟੀਮ ਦੇ ਨਾਲ ਇਥੇ ਨਾਕਾਬੰਦੀ ਕੀਤੀ ਹੋਈ ਸੀ।
