Category: ACSIDENT

ਦੇਰ ਰਾਤ ਹੋਈ ਸੜਕ ਦੁਰਘਟਨਾ !

ਫਗਵਾੜਾ(ਨਰੇਸ਼ ਪੱਸੀ):- ਲੁਧਿਆਣਾ ਤੋਂ ਜਲੰਧਰ ਰੋਡ (ਨਜ਼ਦੀਕ ਕਲੱਬ ਕਬਾਨਾਂ ਹੋਟਲ, ਫਗਵਾੜਾ) ਨਾਮਾਲੂਮ ਇੱਕ ਵਿਅਕਤੀ ਨੂੰ ਦੇਰ ਰਾਤ ਹੋਈ ਸੜਕ ਦੁਰਘਟਨਾ ਤੋਂ ਬਾਅਦ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕੀਤਾ ਗਿਆ, ਜਿਸ ਨੂੰ…

ਪਾਰਕ ਵਿੱਚ ਖੇਡਦੇ ਸਮੇਂ ਕਰੰਟ ਲੱਗਣ ਕਾਰਨ ਝੁਲਸਿਆ 9 ਸਾਲਾ ਬੱਚਾ

ਗੁਰੂ ਨਾਨਕਪੁਰਾ ਪੱਛਮੀ ਝੁੱਗੀ-ਝੌਂਪੜੀ ਦਾ ਰਹਿਣ ਵਾਲਾ 9 ਸਾਲਾ ਆਰਵ, ਜੋ ਜਲੰਧਰ ਵਿੱਚ ਪਾਵਰਕਾਮ ਦੀ ਜ਼ਮੀਨ ‘ਤੇ ਬਣੇ ਘਰ ਵਿੱਚ ਰਹਿ ਰਿਹਾ ਸੀ, ਬਿਜਲੀ ਦੇ ਝਟਕੇ ਕਾਰਨ ਝੁਲਸ ਗਿਆ। ਇਹ…

ਅਨੰਤਨਾਗ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ

ਬੁੱਧਵਾਰ ਦੇਰ ਰਾਤ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਨਵਯੁਗ ਸੁਰੰਗ ਵਿੱਚ ਇੱਕ ਬੱਸ ਦੇ ਪਲਟਣ ਨਾਲ 12 ਯਾਤਰੀ ਜ਼ਖ਼ਮੀ ਹੋ ਗਏ। ਪੰਜ ਜ਼ਖ਼ਮੀਆਂ ਨੂੰ ਇਲਾਜ ਲਈ ਜੀਐਮਸੀ ਹਸਪਤਾਲ ਅਨੰਤਨਾਗ ਵਿੱਚ ਦਾਖ਼ਲ…

3 ਨੌਜਵਾਨਾਂ ਨੂੰ ਘੜੀਸਦਿਆਂ ਲੈ ਗਈ ਇਨੋਵਾ ਗੱਡੀ!

ਗੁਰਦਾਸਪੁਰ ਦੇ ਧਿਆਨਪੁਰ ਵਿਚ ਇਨੋਵਾ ਗੱਡੀ ਨੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਦਰੜ ਦਿੱਤਾ। ਨੌਜਵਾਨਾਂ ਦੀਆਂ ਲੱਤਾਂ-ਬਾਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇਨੋਵਾ ਗੱਡੀ ਤਿੰਨ ਕਿਲੋਮੀਟਰ ਤੱਕ ਸਵਾਰਾਂ…

ਬੀਕਾਨੇਰ ‘ਚ ਕਾਰ ‘ਤੇ ਪਲਟਿਆ ਟਰੱਕ

ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਟਰੱਕ ਚੱਲਦੀ ਕਾਰ ਉੱਤੇ ਜਾ ਡਿੱਗਿਆ। ਕਾਰ ਵਿੱਚ 6 ਲੋਕ ਸਵਾਰ ਸਨ। ਕਾਰ ‘ਚ ਸਵਾਰ ਸਾਰੇ…

15 ਸਾਲਾ ਲੜਕੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ

ਬਲੌਂਗੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਝਾਮਪੁਰ ਪਿੰਡ ਵਿੱਚ ਇੱਕ 15 ਸਾਲਾ ਲੜਕੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਜੋਂ…

ਹੋਲੀ ‘ਤੇ ਲਗਾਈ ਗਈ ਨਾਕਾਬੰਦੀ ‘ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਕੁਚਲਿਆ

ਚੰਡੀਗੜ੍ਹ ਦੇ ਜ਼ੀਰਕਪੁਰ ਸਰਹੱਦ ‘ਤੇ ਸ਼ੁੱਕਰਵਾਰ ਸਵੇਰੇ ਹੋਲੀ ਲਈ ਲਗਾਈ ਗਈ ਇੱਕ ਚੈੱਕਪੋਸਟ ‘ਤੇ ਇੱਕ ਕਾਰ ਨੇ ਪੁਲਿਸ ਮੁਲਾਜ਼ਮਾਂ ਅਤੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਤਿੰਨਾਂ ਦੀ ਮੌਕੇ…

ਮੱਧ ਪ੍ਰਦੇਸ਼ ‘ਚ ਵਾਪਰੇ ਭਿਆਨਕ ਹਾਦਸੇ ਵਿਚ 7 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਧਾਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਬੁੱਧਵਾਰ ਦੇਰ ਰਾਤ ਬਦਨਵਰ-ਉਜੈਨ ਫੋਰਲੇਨ ‘ਤੇ ਇੱਕ ਗੈਸ ਟੈਂਕਰ ਨੇ ਇੱਕ ਪਿਕਅੱਪ ਅਤੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ…

ਕਾਂਗੋ ’ਚ ਕਿਸ਼ਤੀ ਪਲਟਣ ਨਾਲ 25 ਲੋਕਾਂ ਦੀ ਮੌਤ

ਦਖਣੀ-ਪਛਮੀ ਕਾਂਗੋ ’ਚ ਇਕ ਕਿਸ਼ਤੀ ਡੁੱਬਣ ਨਾਲ 25 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਜ਼ਿਆਦਾਤਰ ਫੁੱਟਬਾਲ ਖਿਡਾਰੀ ਹਨ। ਸੂਬਾਈ ਬੁਲਾਰੇ ਐਲੇਕਸਿਸ ਮਪੁਟੂ ਨੇ ਦਸਿਆ ਕਿ ਖਿਡਾਰੀ ਐਤਵਾਰ ਰਾਤ ਨੂੰ…