Category: Bhogpur

ਬੱਸ ਸਟੈਂਡ ਦੇ ਬਾਹਰ ਪੀਆਰਟੀਸੀ ਦੀ ਬੱਸ ਅਤੇ ਐਕਟਿਵਾ ਦੀ ਟੱਕਰ, ਬਜ਼ੁਰਗ ਦੀ ਮੌਤ

ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਭੋਗਪੁਰ(ਬਿਉਰੋ): ਜ਼ਿਲ੍ਹੇ ਦੇ ਬੱਸ ਸਟੈਂਡ ਦੇ ਬਾਹਰ ਬੱਸ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ਵਿੱਚ ਇੱਕ…

ਪਿੰਡ ਨੰਗਲ ਖੁਰਦ ਦੇ ਖੇਤਾਂ ਚੋਂ ਮੋਟਰ ਚੋਰੀ

ਭੋਗਪੁਰ(ਵਿੱਕੀ ਸੂਰੀ,ਮਨਜਿੰਦਰ ਸਿੰਘ) –ਪਿੰਡ ਨੰਗਲ ਖੁਰਦ ਦੇ ਖੇਤਾਂ ਵਿਚੋਂ ਸਬਮਰਸੀਬਲ ਮੋਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਵਾਸੀ ਰੇਲਵੇ ਰੋਡ ਭੋਗਪੁਰ ਨੇ…

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਲਗਾਇਆ ਗਿਆ ਕੈਂਪ

ਭੋਗਪੁਰ (ਮਨਜਿੰਦਰ ਸਿੰਘ)- ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੋਰਾਨ ਵਾਰਡ ਨੰਬਰ- 7 ਵਿਖੇ ਵੋਟਰ ਕਾਰਡ ਨੂੰ ਅਧਾਰ ਲਿੰਕ ਕੀਤਾ ਗਿਆ…

ਕਿਸਾਨ ਆਗੂ ਹਰਦਿਆਲ ਸਿੰਘ ਦਾ ਭਤੀਜਾ ਕੈਨੇਡਾ ‘ ਚ ਬਣਿਆ ਪਾਇਲਟ

ਭੋਗਪੁਰ(ਮਨਜਿੰਦਰ ਸਿੰਘ )- ਜਿੱਥੇ ਸਿੱਖ ਕੌਮ ਨੇ ਦੇਸ਼ ਵਿਦੇਸ਼ ਵਿਚ ਵੱਖ – ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਨੇ ਉਥੇ ਹੀ ਕੈਨੇਡੀਅਨ ਸਿਟੀਜ਼ਨ ,ਪੰਜਾਬ ਦੇ ਭੋਗਪੁਰ ਨਜਦੀਕ ਪਿੰਡ ਬੁੱਟਰਾਂ ਨਾਲ ਸੰਬਧਿਤ…

ਭੇਤਭਰੇ ਹਾਲਾਤ ‘ ਚ 2 ਸਕੇ ਭਰਾ ਲਾਪਤਾ ,ਮਾਪਿਆਂ ਨੇ ਅਗਵਾ ਕੀਤੇ ਜਾਣ ਦਾ ਪ੍ਰਗਟਾਇਆ ਖ਼ਦਸ਼ਾ

ਭੋਗਪੁਰ(ਮਨਜਿੰਦਰ ਸਿੰਘ ) – ਥਾਣਾ ਭੋਗਪੁਰ ਦੀ ਪੁਲਸ ਚੌਕੀ ਪਚਰੰਗਾ ਹੇਠ ਪੈਂਦੇ ਪਿੰਡ ਗੜੀ ਬਖਸ਼ਾ ‘ ਚ ਰਹਿੰਦੇ ਪ੍ਰਵਾਸੀ ਪਰਿਵਾਰ ਦੇ 2 ਪੁੱਤਰਾਂ ਦੇ ਅਚਾਨਕ ਲਾਪਤਾ ਹੋਣ ਦੀ ਖ਼ਬਰ ਹੈ…