Category: National

ਪੰਜਾਬੀ ਸਿਨੇਮਾ ਦਾ ਨੰਬਰ 1 Filmmaker ਬਣਿਆ ਅਮਰਜੀਤ ਸਿੰਘ ਸਾਰੋਂ,ਜਾਣੋਂ ਕਿਵੇ

ਪੰਜਾਬੀ ਸਿਨੇਮਾ ਦੀ ਬਦਲਦੀ ਦੁਨੀਆਂ ਵਿੱਚ ਫਿਲਮ ਨਿਰਮਾਤਾ ਅਮਰਜੀਤ ਸਿੰਘ ਸਾਰੋਂ ਨੇ ਇੱਕ ਅਜਿਹੀ ਸਾਖ ਬਣਾਈ ਹੈ ਜਿਸਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ । ਵਿਲੱਖਣ ਕਹਾਣੀ ਸੁਣਾਉਣ ਵਾਲੀ ਆਵਾਜ਼,…

PM ਮੋਦੀ ਨੇ ਅਯੋਧਿਆ ‘ਚ ਰਾਮ ਮੰਦਿਰ ਦੇ ਸਿਖਰ ‘ਤੇ ਲਹਿਰਾਇਆ ਭਗਵਾਂ ਝੰਡਾ

ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ 673 ਦਿਨਾਂ ਬਾਅਦ PM ਮੋਦੀ ਤੇ RSS ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਦੇ ਸਿਖਰ ‘ਤੇ ਝੰਡਾ ਲਹਿਰਾਇਆ। ਸਵੇਰੇ 11.50 ਵਜੇ ਅਭਿਜੀਤ ਮਹੂਰਤ…

ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਕਈ ਬੱਚੇ ਜ਼ਖਮੀ

ਅਮਨੌੌਰ-ਤਰੱਈਆ ਮੁੱਖ ਮਾਰਗ ‘ਤੇ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਹੋ ਗਿਆ, ਜਦੋਂ ਅਮਨੌਰ ਜਾਨ ਪਿੰਡ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੀ ਸਕਾਰਪੀਓ ਗੱਡੀ ਨੇ ਕੇਡੀ ਪਬਲਿਕ ਸਕੂਲ ਦੀ ਮਿੰਨੀ ਵੈਨ…

ਅੱਜ ਕੁਰੂਕਸ਼ੇਤਰ ਦੌਰੇ ‘ਤੇ PM ਮੋਦੀ, ਸ਼ਹੀਦੀ ਸਮਾਗਮ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਆ ਰਹੇ ਹਨ। ਕੁਰੂਕਸ਼ੇਤਰ ਵਿਚ ਇਹ ਉਨ੍ਹਾਂ ਦਾ 6ਵਾਂ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦੁਪਹਿਰ 4 ਵਜੇ ਦੇ ਕਰੀਬ ਕੁਰੂਕਸ਼ੇਤਰ ਪਹੁੰਚਣਗੇ। ਉਹ ਸ੍ਰੀ ਗੁਰੂ ਤੇਗ…

ਅੱਜ PM ਮੋਦੀ ਰਾਮ ਮੰਦਿਰ ਦੇ ਸਿਖਰ ‘ਤੇ ਲਹਿਰਾਉਣਗੇ ਝੰਡਾ

ਅਯੁੱਧਿਆ ਦੇ ਰਾਮ ਮੰਦਰ ਦੇ ਸਿਖਰ ‘ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਇਆ ਜਾਵੇਗਾ। ਅੱਜ ਉਹ ਅਯੁੱਧਿਆ ਪਹੁੰਚਣਗੇ ਤੇ 12 ਵਜੇ ਰਾਮ ਮੰਦਰ ਦੇ ਸਿਖਰ ਉਤੇ ਝੰਡਾ ਲਹਿਰਾਇਆ…

ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ Dharmendra Deol, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਦਿਓਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਧਰਮਿੰਦਰ ਦਿਓਲ ਦਾ ਦੇਹਾਂਤ ਹੋ ਗਿਆ ਹੈ। 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਦੇ…

ਪੰਜਾਬ ਪੁਲਿਸ ਦੇ ASI ਦੀ ਗੋਲੀ ਲੱਗਣ ਕਾਰਨ ਮੌਤ

ਰੋਪੜ ਦੇ ਭਾਖੜਾ-ਨੰਗਲ ਰੋਡ ‘ਤੇ ਬਰਮਾਲਾ ਚੈੱਕ ਪੋਸਟ ‘ਤੇ ਪੰਜਾਬ ਪੁਲਿਸ ਦੇ ਏਐੱਸਆਈ ਅਮਰ ਸਿੰਘ ਦੀ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਐਤਵਾਰ ਸਵੇਰੇ…

ਜਸਟਿਸ ਸੂਰਿਆ ਕਾਂਤ ਬਣੇ 53ਵੇਂ CJI, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ

ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ਼ ਜਸਟਿਸ (ਸੀਜੇਆਈ) ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ…

ਫਾਜ਼ਿਲਕਾ ‘ਚ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਬਾਈਕਸਵਾਰ ਔਰਤ ਦੀ ਮੌਤ

ਫਾਜ਼ਿਲਕਾ : ਮਲੋਟ ਰੋਡ ‘ਤੇ ਕੇਐਫਸੀ ਪਲਾਜ਼ਾ ਨੇੜੇ ਇੱਕ ਕਾਰ ਦੀ ਟੱਕਰ ਨਾਲ ਬਾਈਕ ਸਵਾਰ ਪਤੀ-ਪਤਨੀ ਤੇ ਇੱਕ ਹੋਰ ਔਰਤ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ…

ਵਿਜੀਲੈਂਸ ਨੇ ਅੱਧੀ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ

ਵਿਜੀਲੈਂਸ ਨੇ ਦੇਰ ਰਾਤ ਪੰਜਾਬ ਦੇ ਬਟਾਲਾ ਵਿੱਚ ਐਸਡੀਐਮ ਵਿਕਰਮਜੀਤ ਸਿੰਘ ਦੇ ਘਰ ਛਾਪਾ ਮਾਰਿਆ। ਵਿਜੀਲੈਂਸ ਟੀਮ ਨੇ ਐਸਡੀਐਮ ਤੋਂ 12.30 ਵਜੇ ਤੱਕ ਪੁੱਛਗਿੱਛ ਕੀਤੀ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ…