Category: National

ਮਸ਼ਹੂਰ ਅਦਾਕਾਰ ਗੋਵਰਧਨ ਅਸਰਾਨੀ ਦਾ ਹੋਇਆ ਦਿਹਾਂਤ

“ਸ਼ੋਲੇ” ਅਤੇ ਹੋਰ ਅਣਗਿਣਤ ਅਜਿਹੇ ਕਿਰਦਾਰਾਂ ਵਿੱਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਨਿਭਾ ਕੇ ਸਾਰਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਵਾਲੇ ਅਸਰਾਨੀ ਦਾ 20 ਅਕਤੂਬਰ, 2025 ਨੂੰ ਮੁੰਬਈ ਵਿੱਚ…

ਬਿਹਾਰ ਨਿਵਾਸੀਆਂ ਨੇ ਦੀਵਾਲੀ ਮੌਕੇ ਚਲਾਏ 750 ਕਰੋੜ ਰੁਪਏ ਦੇ ਪਟਾਕੇ

ਪਟਨਾ : ਸੋਮਵਾਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰੋਸ਼ਨੀ, ਪਟਾਕਿਆਂ, ਮਠਿਆਈਆਂ ਅਤੇ ਸਜਾਵਟ ’ਤੇ ਲੋਕਾਂ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਅਤੇ ਬਾਜ਼ਾਰ ਨੂੰ…

ਦੀਵਾਲੀ ਵਾਲੇ ਦਿਨ ਕਾਂਗਰਸੀ ਆਗੂ ‘ਤੇ ਹੋਈ ਫਾਇਰਿੰਗ

ਕਸਬਾ ਚੋਹਲਾ ਸਾਹਿਬ ਵਿਖੇ ਸੋਮਵਾਰ ਦਿਵਾਲੀ ਵਾਲੇ ਦਿਨ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋ ਇੱਕ ਦੁਕਾਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ। ਕਾਂਗਰਸ ਪਾਰਟੀ ਬਲਾਕ ਚੋਹਲਾ ਸਾਹਿਬ…

ਦੀਵਾਲੀ ਦੀ ਰਾਤ ਨੂੰ ਕਬਾੜ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ

ਬਟਾਲਾ : ਬਟਾਲਾ ਚ ਸੋਮਵਾਰ ਦਿਵਾਲੀ ਦੀ ਰਾਤ ਨੂੰ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਇੱਕ ਕਬਾੜ ਦੇ ਗੁਦਾਮ ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਪੂਰੀ ਤਰ੍ਹਾਂ ਮਚ ਗਈ। ਅੱਗ ਦੀ…

ਪੰਜਾਬ ਵਿੱਚ 4-5 ਦਿਨਾਂ ਤੱਕ ਆਮ ਰਹੇਗਾ ਤਾਪਮਾਨ

ਪੰਜਾਬ ਦੇ ਤਾਪਮਾਨ ਵਿੱਚ ਬਹੁਤਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਚਾਰ ਤੋਂ ਪੰਜ ਦਿਨਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ…

PM ਮੋਦੀ ਤੇ ਰਾਸ਼ਟਰਪਤੀ ਨੇ ਦੀਵਾਲੀ ਦਿੱਤੀਆਂ ਵਧਾਈਆਂ

ਅੱਜ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਆਪਣੇ ਸੰਦੇਸ਼…

ਵੱਡੀ ਵਾਰਦਾਤ : ਮਾਨਸਾ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ’ਚ ਇੱਕ ਨੌਜਵਾਨ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੇ ਬਾਅਦ ਆਸ ਪਾਸ ਦੇ ਇਲਾਕੇ ਵਿੱਚ…

ਸਕੂਲ ਜਾ ਰਹੀਆਂ 2 ਮਾਸੂਮ ਬੱਚੀਆਂ ਨੂੰ PRTC ਬੱਸ ਨੇ ਕੁਚਲਿਆਂ

ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਵਾਲੀ ਵਿੱਚ ਇਹ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਪੀਆਰਟੀਸੀ ਬੱਸ ਨੇ ਦੋ ਸਕੂਲੀ ਬੱਚੀਆਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।…

ਪੰਜਾਬ ‘ਚ ਸਵੇਰੇ-ਸਵੇਰੇ ਵੱਡਾ ਰੇਲ ਹਾਦਸਾ

ਪੰਜਾਬ ਵਿਚ ਸ਼ਨੀਵਾਰ ਸਵੇਰੇ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ। ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਹਫੜਾ-ਦਫੜੀ…