ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਪ੍ਰਿੰਸ ਅਰਸ਼ਦੀਪ ਸਿੰਘ ਵਾਂਦਰ ਨੂੰ ਕੀਤਾ ਸਨਮਨਿਤ:-ਸੁਰੇਸ਼ ਅਰੋੜਾ
ਫ਼ਰੀਦਕੋਟ(ਵਿਪਨ ਮਿਤੱਲ):-ਸਿਵਲ ਸਰਵਿਸਿਜ਼ ਪ੍ਰੀਖਿਆ 2023 ਲਈ ਫਰੀਦਕੋਟ ਪ੍ਰਿੰਸ ਅਰਸ਼ਦੀਪ ਸਿੰਘ ਵਾਂਦਰ ਜੌ ਕੇ ਸ ਰਣਧੀਰ ਸਿੰਘ ਵਾਂਦਰ ਸੇਵਾ ਮੁਕਤ ਆਰ .ਏ .ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਸ਼੍ਰੀਮਤੀ ਵਰਿੰਦਰ ਕੌਰ ਸਾਇੰਸ…