ਰਿੰਕੂ ਨੇ ਫਿਲੌਰ ਅਤੇ ਗੁਰਾਇਆ ਕਰਾਸਿੰਗ ‘ਤੇ 140 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਪੁਲ ਦੇ ਮੁੱਦੇ ‘ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ |
ਜਲੰਧਰ (ਵਿੱਕੀ ਸੂਰੀ) : ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਰੇਲਵੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਫਿਲੌਰ ਅਤੇ ਗੁਰਾਇਆ ਕਰਾਸਿੰਗ ’ਤੇ 140 ਕਰੋੜ ਰੁਪਏ ਦੀ ਲਾਗਤ ਨਾਲ…