SKM ਅਤੇ KMM ਵੱਲੋਂ ਜਿਲਾ ਹੈੱਡ ਕੁਆਟਰਾਂ ਫੂਕੇ ਗਏ ਭਾਜਪਾ ਅਤੇ ਮੁੱਖ ਮੰਤਰੀ ਹਰਿਆਣਾ ਦੇ ਪੁਤਲੇ।
ਜਲੰਧਰ(ਵਿੱਕੀ ਸੂਰੀ):- ਅੱਜ ਮਿਤੀ 1ਅਗਸਤ ਨੂੰ SKM ਗੈਰ ਰਾਜਨੀਤਿਕ ਅਤੇ KMM ਵੱਲੋਂ ਉਲੀਕੇ ਹੋਏ ਪ੍ਰੋਗਰਾਮ ਤਹਿਤ ਭਾਜਪਾ ਸਰਕਾਰ ਵੱਲੋਂ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਅੱਤਿਆਚਾਰ ਕਰਨ ਵਾਲੇ ਤੇ ਉਹਨਾਂ ਦੇ ਕਾਤਲ…








