ਅਮਰ ਸ਼ਹੀਦ ਮੋਤੀ ਲਾਲ ਮਹਿਰਾ ਅਤੇ ਰਾਜਾ ਟੋਡਰ ਮੱਲ ਨੂੰ ਸਮਰਪਿਤ 12ਵਾਂ ਕੀਰਤਨ ਦਰਬਾਰ ਲੰਮਾ ਪਿੰਡ ਵਿਖੇ ਹੋਵੇਗਾ – ਰਾਣਾ
ਜਲੰਧਰ (ਵਿੱਕੀ ਸੂਰੀ) : ਸਰਵ ਧਰਮ ਵੈਲਫੇਅਰ ਸੇਵਾ ਸੁਸਾਇਟੀ (ਰਜਿ.) ਲੰਮਾ ਪਿੰਡ,ਜਲੰਧਰ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 12ਵਾਂ ਮਹਾਨ ਕੀਰਤਨ ਦਰਬਾਰ ਲੰਮਾ ਪਿੰਡ ਵਿਖੇ ਕਰਵਾਉਣ ਸੰਬੰਧੀ ਅਹਿਮ…