ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ‘ਚੋਂ 40,000 ਰੁ. ਚੋਰੀ ਕਰਦਾ ਮੁਲਾਜ਼ਮ ਕਾਬੂ
ਸੂਤਰਾਂ ਦੇ ਹਵਾਲੇ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ‘ਚੋਂ 40,000 ਰੁਪਏ ਦੀ ਚੋਰੀ ਕਰਦਾ ਮੁਲਾਜ਼ਮ ਕਾਬੂ ਕੀਤਾ ਗਿਆ…