ਜਲੰਧਰ (ਵਿੱਕੀ ਸੂਰੀ) : ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਦਿਤਿਆ IPS , ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਜਲੰਧਰ, ਸ੍ਰੀ ਹਰਜਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਮਨ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਨੇ PTE ਟੈਸਟ ਦੌਰਾਨ ਸਟੂਡੈਂਟਾਂ ਨੂੰ ਨਕਲ ਕਰਵਾਉਣ ਸਬੰਧੀ ਦਰਜ ਹੋਏ ਮੁਕੱਦਮਾ ਨੰਬਰ 168 ਮਿਤੀ 02,10,2021 ਜੁਰਮ 406,420,120-ਬੀ IPC , 66-C IT ACT ਥਾਣਾ ਡਵੀਜ਼ਨ ਨੰਬਰ – ਕਮਿਸ਼ਨਰੇਟ ਜਲੰਧਰ ਵਿਚ ਦੋਸ਼ੀ ਸਾਬ ਬਹੂਗਨਾ ਪੁੱਤਰ ਹਕੂਮਤ ਬਹੁਗਲਾ ਵਾਸੀ ਮਕਾਨ ਨੰਬਰ 43 ਗੋਬਿੰਦ ਵਿਹਾਰ ਬਲਟਾਣਾ, ਜੀਰਕਪੁਰ, SAS ਨਗਰ ਨੂੰ ਮਿਤੀ 23,19,2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੱਸੀ ਉਕਤ ਪਾਸੋਂ PTE ਟੈਸਟ ਦੌਰਾਨ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਬੰਧੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਸੂਦਾ ਦੋਸ਼ੀ ਦਾ ਨਾਮ ਤੇ ਪਤਾ : ਸੁਸਾਕ ਬਰਨਾ ਪੁੱਤਰ ਹਨੂਮਤ ਬਹੁਗਨਾ ਵਾਸੀ ਮਕਾਨ ਨੰਬਰ 43 ਗੋਬਿੰਦ ਵਿਹਾਰ ਬਲਟਾਣਾ, ਜੀਰਕਪੁਰ, SAS ਨਗਰ
ਗ੍ਰਿਫਤਾਰੀ ਦੀ ਮਿਤੀ : 23.10.2023