Skip to content
ਜਲੰਧਰ ਸਾਬਕਾ ਵਿਧਾਇਕ ਸਰਦਾਰ ਸਰਬਜੀਤ ਸਿੰਘ ਮੱਕੜ ਦੇ ਬੇਟੇ ਕਵਰਜੀਤ ਸਿੰਘ ਮੱਕੜ ਦਾ ਕੱਲ ਦੇਹਾਂਤ ਹੋ ਗਿਆ ਸੀ ਜਿਨਾਂ ਦਾ ਪਿਛਲੇ ਦਿਨੀ ਤਬੀਅਤ ਠੀਕ ਨਾ ਹੋਣ ਕਾਰਨ ਉਹਨਾਂ ਦਾ ਇਲਾਜ ਚੇਨਈ ਵਿੱਚ ਚਲ ਰਿਹਾ ਸੀ ਪਰ ਕੱਲ ਬਿਮਾਰੀ ਨੂੰ ਨਾ ਝਲਦੇ ਹੋਏ ਉਹਨਾਂ ਨੇ ਆਖਰੀ ਸਾਹ ਚੇਨਈ ਵਿੱਚ ਲਏ। ਅੱਜ ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਮੱਕੜ ਦਾ ਸੰਸਕਾਰ 24 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਸ਼ਮਸ਼ਾਨ ਘਾਟ ਮਾਡਲ ਟਾਊਨ ਜਲੰਧਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ , ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Post Views: 2,430
Related