ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਡਾਊਨ ਹੋ ਗਿਆ ਹੈ। ਇਸ ਕਾਰਨ ਯੂਜ਼ਰਸ ਪਰੇਸ਼ਾਨ ਹੋ ਗਏ ਹਨ। ਹਾਲਾਂਕਿ ਅਜਿਹਾ ਹਰ ਕਿਸੇ ਨਾਲ ਨਹੀਂ ਹੋ ਰਿਹਾ ਹੈ ਪਰ ਕੁਝ ਯੂਜ਼ਰਸ ਨੂੰ ਫੇਸਬੁੱਕ ਚਲਾਉਣ ਵਿਚ ਮੁਸ਼ਕਿਲ ਆ ਰਹੀ ਹੈ।