Skip to content
ਜਲੰਧਰ (ਵਿੱਕੀ ਸੂਰੀ) :- ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਅੱਜ 21ਵੇਂ ਸਲਾਨਾ ਜਾਗਰਣ ਦਾ ਸੱਦਾ ਦੇਣ ਲਈ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਉਹਨਾਂ ਦੇ ਸਾਥੀ MLA ਸ਼ੀਤਲ ਅਗੂਰਾਲ ਦੇ ਘਰ ਪਹੁੰਚੇ । ਸਾਬਕਾ ਕੌਸਲਰ ਸਰਦਾਰ ਮਨਜੀਤ ਸਿੰਘ ਟੀਟੂ ,ਜੋਤੀ ਟੰਡਨ,ਪ੍ਰਧਾਨ ਰਿੰਪਾ ,ਮਾਲਟਾ ,ਗੋਰੀ ,ਸੰਨੀ ,ਕਾਕਾ ਮੱਕੜ,ਕਰਨ ਕਪੂਰ, ਸਾਥੀ ਵੀ ਮੋਜੂਦ ਸਨ।
MLA ਸ਼ੀਤਲ ਅਗੂਰਾਲ ਜੀ ਨੇ ਕਿਹਾ ਮਹਾਮਾਈ ਦੇ ਜਾਗਰਣ ਵਿੱਚ ਅਸੀ ਜ਼ਰੂਰ ਪਹੁੰਚਾਂਗੇ। ਅਤੇ ਸਰਦਾਰ ਮਨਜੀਤ ਸਿੰਘ ਟੀਟੂ ਜੀ ਦੇ ਨਾਲ ਅਸੀ ਹਰ ਵੇਲੇ ਖੜੇ ਹਾਂ।ਸਰਦਾਰ ਮਨਜੀਤ ਸਿੰਘ ਟੀਟੂ ਹਰ ਵੇਲੇ ਸਮਾਜਿਕ ਅਤੇ ਧਾਰਮਿਕ ਕੰਮ ਕਰਦੇ ਰਹਿੰਦੇ ਹਨ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਸ ਤਰ੍ਹਾਂ ਦੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ 20 ਸਾਲ ਤੋ ਜਾਗਰਣ ਬਹੁਤ ਧੂਮ ਧਾਮ ਨਾਲ ਕਰਵਾ ਰਹੇ ਹਨ।
Post Views: 2,144
Related