ਜਲੰਧਰ(ਵਿੱਕੀ ਸੂਰੀ):- ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਗਏ ਹਨ ਕਿ ਉਹਨਾਂ ਨੇ ਬਿਜਲੀ ਦੇ ਮੀਟਰਾਂ ਤੱਕ ਨਹੀਂ ਛੱਡ ਰਹੇ ਅੱਜ ਸਵੇਰੇ ਤੜਕੇ ਮਾਮਲਾ ਸਾਮ੍ਹਣੇ ਆਇਆ ਬਸਤੀ ਸ਼ੇਖ ਦੇ ਨੇੜ੍ਹੇ ਦੁਸ਼ਹਿਰਾ ਗਰਾਊਂਡ ਦੇ ਨੇੜੇ ਇੱਕ ਖੰਭੇ ਦੇ ਉੱਤੇ ਤਿੰਨ ਮੀਟਰ ਲਗੇ ਹੋਏ ਸੀ ਓਦੇ ਵਿੱਚੋ ਇੱਕ ਮੀਟਰ ਨੂੰ ਲੈ ਕੇ ਫਰਾਰ ਹੋ ਗਏ ਇਹ ਦਸਿਆ ਜਾਂਦਾ ਹੈ ਕਿ ਇਹ ਮੀਟਰ ਸ਼ਰਮਾ ਪਰਿਵਾਰ ਦਾ ਹੈ ਜੋ ਕਿ ਬਹੁਤ ਹੀ ਨੇਕ ਪਰਿਵਾਰ ਹੈ ਜਦੋ ਇਹਨਾਂ ਨੇ ਸਵੇਰੇ ਘਰ ਲਾਈਟ ਕਾਫੀ ਦੇਰ ਤੋਂ ਨਹੀਂ ਆਈ ਸੀ ਹਾਲਾਂਕਿ ਇਹਨਾਂ ਨੇ ਬਿਜਲੀ ਆਫਿਸ ਵਿੱਚ ਕੰਪਲੇਂਟ ਕੀਤੀ ਜਦੋਂ ਬਿਜਲੀ ਦੇ ਮੁਲਾਜ਼ਮ ਬਿਜਲੀ ਠੀਕ ਕਰਨ ਲਈ ਪਹੁੰਚੇ ਤੇ ਦੇਖਿਆ ਉਹਨਾਂ ਨੇ ਬੋਕਸ ਦੇ ਵਿੱਚ ਮੀਟਰ ਹੀ ਨਹੀਂ ਸੀ ਜਿਸ ਸਬੰਧੀ ਇਹਨਾਂ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਵੀ ਦੱਸਿਆ ਤੇ ਵੈਲਕਮ ਪੰਜਾਬ ਦੇ ਪੱਤਰਕਾਰ ਨੂੰ ਵੀ ਬੁਲਾਇਆ ਗਿਆ ।